ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ ਦੀ ਮਾਤਾ ਅਤੇ ਡੀ ਆਈ ਜੀ ਰੋਪੜ ਹਰਚਰਨ ਸਿੰਘ ਭੁੱਲਰ ਦੀ ਸੱਸ ਸਰਦਾਰਨੀ ਸੁਰਿੰਦਰ ਕੌਰ ਨਮਿੱਤ ਅੰਤਮ ਅਰਦਾਸ ਅੱਜ 1 ਫ਼ਰਵਰੀ ਨੂੰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਫ਼ਰਵਰੀ 2025 : ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ ਦੀ ਮਾਤਾ ਅਤੇ ਡੀ ਆਈ ਜੀ ਰੋਪੜ ਹਰਚਰਨ ਸਿੰਘ ਭੁੱਲਰ ਦੀ ਸੱਸ ਸਰਦਾਰਨੀ ਸੁਰਿੰਦਰ ਕੌਰ ਪਤਨੀ ਸਵਰਗੀ ਸਰਦਾਰ ਸਰੂਪ ਸਿੰਘ ਇਸ ਦੁਨੀਆਂ ਨੂੰ 25 ਜਨਵਰੀ 2025 ਨੂੰ ਅਲਵਿਦਾ ਆਖ ਗਏ ਸਨ। ਸੁਰਿੰਦਰ ਕੌਰ ਨਮਿੱਤ ਅੰਤਮ ਅਰਦਾਸ ਅੱਜ ਯਾਨੀ ਕਿ ਸਨਿਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦਵਾਰਾ ਸਾਹਿਬ ਵਿਖੇ ਹੋਵੇਗੀ। ਸਮਾਗਮ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ।