← ਪਿਛੇ ਪਰਤੋ
ਦੱਖਣੀ ਕੋਰੀਆ ’ਚ ਹਵਾਈ ਜਹਾਜ ਕ੍ਰੈਸ਼, 62 ਮੌਤਾਂ ਸਿਓਲ, 29 ਦਸੰਬਰ, 2024: ਦੱਖਣੀ ਕੋਰੀਆ ਵਿਚ ਇਕ ਯਾਤਰੂ ਜਹਾਜ ਕ੍ਰੈਸ਼ ਹੋ ਗਿਆ ਜਿਸ ਨਾਲ 62 ਲੋਕਾਂ ਦੀ ਮੌਤ ਹੋ ਗਈ ਤੇ ਇੰਨੇ ਹੀ ਲੋਕ ਜ਼ਖ਼ਮੀ ਹੋ ਗਈ। ਜਹਾਜ ਵਿਚ 181 ਮੁਸਾਫਰ ਸਵਾਰ ਸਨ। ਹਾਦਸਾ ਹਵਾਈ ਅੱਡੇ ’ਤੇ ਸਵੇਰੇ 9.07 ਵਜੇ ਵਾਪਰਿਆ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 122