← ਪਿਛੇ ਪਰਤੋ
SGPC ਦਾ ਯੂ ਟਰਨ, ਨਰਾਇਣ ਸਿੰਘ ਚੌੜਾ ਬਾਰੇ ਮਤਾ ਲਿਆ ਵਾਪਸ ਅੰਮ੍ਰਿਤਸਰ, 31 ਦਸੰਬਰ, 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਬਾਰੇ ਪਹਿਲਾਂ ਪਾਸ ਕੀਤਾ ਮਤਾ ਵਾਪਸ ਲੈ ਲਿਆ ਹੈ। ਇਹ ਫੈਸਲਾ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਪਰ ਮੀਡੀਆ ਨਾਲ ਧਾਮੀ ਨੇ ਗੱਲਬਾਤ ਨਹੀਂ ਕੀਤੀ।
Total Responses : 185