Antim Ardaas: : ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਲਈ ਅੰਤਮ ਅਰਦਾਸ 19 ਫਰਵਰੀ ਨੂੰ
ਚੰਡੀਗੜ੍ਹ, 18 ਫਰਵਰੀ, 2025: : ਸਿੱਖ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਸਿੱਧ ਚਿੱਤਰਕਾਰ ਜਰਨੈਲ ਆਰਟਿਸਟ ਦੀ ਅੰਤਿਮ ਅਰਦਾਸ 19 ਫਰਵਰੀ ਨੂੰ 12.00 ਤੋਂ 1.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਸੈਕਟਰ 19-ਡੀ, ਚੰਡੀਗੜ੍ਹ ਵਿਖੇ ਹੋਵੇਗੀ।
ਹੋਰ ਵੇਰਵੇ ਹੇਠਾਂ ਪੜ੍ਹੋ:
