← ਪਿਛੇ ਪਰਤੋ
ਮਹਾਰਾਸ਼ਟਰ ਦੇ 3 ਪਿੰਡਾਂ ਦੇ 60 ਲੋਕ 3 ਦਿਨਾਂ ’ਚ ਹੋਏ ਗੰਜੇ ਮੁੰਬਈ, 9 ਜਨਵਰੀ, 2025: ਮਹਾਰਾਸ਼ਟਰ ਦੇ ਤਿੰਨ ਪਿੰਡਾਂ ਵਿਚ 3 ਦਿਨਾਂ ਵਿਚ 60 ਲੋਕਾਂ ਦੇ ਗੰਜੇ ਹੋਣ ਦੀ ਖਬਰ ਹੈ। ਪੀੜਤਾਂ ਵਿਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੈ। ਪਿੰਡ ਵਾਲਿਆਂ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਕੀਤੀ ਗਈ ਪੜਤਾਲ ਵਿਚ ਸਾਹਮਣੇ ਆਇਆ ਕਿ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਵਰਤੇ ਜਾ ਰਹੇ ਪਾਣੀ ਵਿਚ ਖ਼ਤਰਨਾਕ ਕੈਮੀਕਲ ਸੀ ਜਿਸ ਕਾਰਣ ਇਹ ਵਰਤਾਰਾ ਵਾਪਰਿਆ ਹੈ।
Total Responses : 568