← ਪਿਛੇ ਪਰਤੋ
76 ਸਾਲਾ ਸਿੱਖ ਬਜ਼ੁਰਗ ਨੂੰ ਭਾਰਤ ਲੈਂਡ ਹੋਣ ਤੋਂ ਰੋਕਿਆ, ਭੇਜਿਆ ਕੈਨੇਡਾ ਵਾਪਸ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 10 ਜਨਵਰੀ, 2025: ਕੈਨੇਡਾ ਦੇ ਵਸਨੀਕ 76 ਸਾਲਾ ਬਜ਼ੁਰਗ ਗੁਰਚਰਨ ਸਿੰਘ ਬਨਵੈਤ ਨੂੰ ਭਾਰਤ ਸਰਕਾਰ ਨੇ ਭਾਰਤ ’ਚ ਲੈਂਡ ਹੋਣ ਤੋਂ ਰੋਕ ਦਿੱਤਾ ਹੈ ਤੇ ਉਹਨਾਂ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ ਹੈ। ਗੁਰਚਰਨ ਸਿੰਘ ਬਨਵੈਤ ਦਾ ਦਾਅਵਾ ਹੈ ਕਿ ਉਹ ਸਮਾਜ ਸੇਵੀ ਹਨ ਤੇ ਉਹਨਾਂ ਕੁਝ ਵੀ ਇਤਰਾਜ਼ਯੋਗ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਉਹਨਾਂ ਨੂੰ ਭਾਰਤ ਵਿਚ ਐਂਟਰੀ ਕਿਉਂ ਨਹੀਂ ਦਿੱਤੀ ਗਈ ਹਾਲਾਂਕਿ ਉਹ ਕੁਝ ਸਮਾਂ ਪਹਿਲਾਂ ਹੀ ਭਾਰਤ ਤੋਂ ਗਏ ਹਨ।
Total Responses : 577