ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁਕੂ ਦੇ ਘਰ ਬਾਹਰ ਫਾਇਰਿੰਗ
ਬਲਜੀਤ ਸਿੰਘ
ਤਰਨ ਤਾਰਨ, 9 ਜਨਵਰੀ 2025 : ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁਕੂ ਦੇ ਘਰ ਬਾਹਰ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਗਈ ਹੈ।
ਅੱਧਾ ਦਰਜਨ ਰੋਂਦ ਹੋਈ ਫਾਇਰਿੰਗ
ਪਹਿਲਾਂ ਵੀ ਮਿਲਦੀਆਂ ਰਹੀਆਂ ਹਨ ਜਾਣ ਤੋਂ ਮਾਰਨ ਦੀਆਂ ਧਮਕੀਆਂ
ਬੀਤੇ ਮਹੀਨੇ ਆਈ ਸੀ ਫਿਰੌਤੀ ਦੀ ਕਾਲ
ਇਕ ਕਰੋੜ ਰੁਪਏ ਦੀ ਕੀਤੀ ਗਈ ਸੀ ਮੰਗ
ਘਰ ਦੇ ਦਰਵਾਜੇ ਦੇ ਆਸ ਪਾਸ ਵਜੀਆਂ ਗੋਲੀਆਂ