ਖਨੌਰੀ ਮੋਰਚੇ ਵਿੱਚ ਕਿਸਾਨ ਹਾਦਸੇ ਦਾ ਸ਼ਿਕਾਰ
ਰਵੀ ਜੱਖੂ
ਖਨੌਰੀ , 9 ਜਨਵਰੀ 2025 : ਖਨੌਰੀ ਮੋਰਚੇ ਵਿੱਚ ਲੱਕੜਾ ਵਾਲੇ ਦੇਸੀ ਗੀਜਰ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਕਿਸਾਨ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ, ਸਮਾਣਾ ਸੜ ਗਿਆ। ਗੁਰਦਿਆਲ ਸਿੰਘ ਪਿੱਛਲੇ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਉੱਪਰ ਧਰਨੇ ਵਿਚ ਸ਼ਾਮਿਲ ਹੈ ।