SKM ਕਿਸਾਨ ਜੱਥੇਬੰਦੀ ਨੇ ਮੋਗਾ ਮਹਾਂ-ਪੰਚਾਇਤ ਵਿਚ ਕੀਤੇ ਇਹ ਫ਼ੈਸਲੇ
ਮੋਗਾ, 9 ਜਨਵਰੀ 2024 : ਅੱਜ ਮੋਗਾ ਵਿਚ ਕਿਸਾਨਾ ਦੀ ਮਹਾਂ ਪੰਚਾਇਤ ਕੀਤੀ ਗਈ, ਜਿਸ ਵਿਚ ਵੱਡੇ ਕਿਸਾਨ ਲੀਡਰ ਸ਼ਾਮਲ ਸਨ। ਇਸ ਮਹਾਂ ਪੰਚਾਇਤ ਵਿਚ ਕਿਸਾਨ ਲੀਡਰ ਰਕੇਸ਼ ਟਕੈਤ, ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਲੀਡਰ ਸ਼ਾਮਲ ਸਨ।
ਇਹ ਕੀਤੇ ਫੈਸਲੇ ਅਤੇ ਐਲਾਨ :
ਪਾਸ ਕੀਤਾ ਏਕਤਾ ਮਤਾ
ਆਪਣੇ ਕਿਸਾਨ ਲੀਡਰਾਂ ਨੂੰ ਹਦਾਇਤ ਕੀਤੀ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਬੈਠੇ ਕਿਸਾਨਾਂ ਵਿਰੁਧ ਕੋਈ ਵੀ ਬਿਆਨਬਾਜ਼ੀ ਨਾ ਕੀਤੀ ਜਾਵੇ
ਸ਼ੰਭੂ ਅਤੇ ਖਨੌਰੀ ਬਾਰਡ ਤੇ ਜਾਣਗੇ ਐਸ ਕੇ ਐਮ ਦੇ ਲੀਡਰ
ਐਸ ਕੇ ਐਮ ਦੇ ਲੀਡਰ 6 ਮੈਂਬਰੀ ਕਮੇਟੀ ਬਣਾ ਕੇ ਜਾਣਗੇ ਖਨੌਰੀ ਬਾਰਡਰ
ਆਪਣਾ ਪਾਸ ਕੀਤਾ ਮਤਾ ਖਨੌਰੀ ਬਾਰਡਰ ਤੇ ਲੈ ਕੇ ਜਾਣਗੇ