Punjabi News Bulletin: ਪੜ੍ਹੋ ਅੱਜ 9 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 9 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਬਾਲ ਅਧਿਕਾਰ ਕਮਿਸ਼ਨ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਣ ਦੀ ਸ਼ਿਫਾਰਸ਼
1. 'ਆਪ' ਨੇ ਪੰਜਾਬ ਭਰ ਵਿੱਚ ਕਈ ਨਗਰ ਕੌਂਸਲਾਂ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ: ਲੋਕ-ਕੇਂਦ੍ਰਿਤ ਸਥਾਨਕ ਸ਼ਾਸਨ ਦਾ ਇੱਕ ਨਵਾਂ ਯੁੱਗ ਹੋਇਆ ਸ਼ੁਰੂ: ਅਮਨ ਅਰੋੜਾ
2. ਕੈਬਨਿਟ ਮੰਤਰੀ ਮੁੰਡੀਆਂ ਨੇ ਨਗਰ ਕੌਂਸਲ ਸਨੌਰ ਸਮੇਤ ਘਨੌਰ, ਦੇਵੀਗੜ੍ਹ ਤੇ ਘੱਗਾ ਨਗਰ ਪੰਚਾਇਤਾਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੀ ਕਰਵਾਈ ਚੋਣ
- ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
- 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਟਾਊਨ ਪਲਾਨਰ ਤੇ ਆਰਕੀਟੈਕਟ ਵਿਜੀਲੈਂਸ ਵੱਲੋਂ ਕਾਬੂ
- 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗਲਾਡਾ ਕਲਰਕ ਵਿਜੀਲੈਂਸ ਵੱਲੋਂ ਕਾਬੂ
3. ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 45ਵੇਂ ਦਿਨ ਵੀ ਜਾਰੀ ਰਿਹਾ: ਸਿਆਸੀ ਪਾਰਟੀਆਂ ਨੂੰ ਲਿਖੀ ਚਿੱਠੀ
- ਕਿਸਾਨ ਆਗੂ ਡੱਲੇਵਾਲ ਮਰਨ ਵਰਤ ਨੂੰ ਖਤਮ ਕਰਨ ਲਈ ਭਾਜਪਾ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਦੇ ਨਾਮ 'ਤੇ ਦਿੱਤਾ ਮੰਗ ਪੱਤਰ
- SKM ਕਿਸਾਨ ਜੱਥੇਬੰਦੀ ਨੇ ਮੋਗਾ ਮਹਾਂ-ਪੰਚਾਇਤ ਵਿਚ ਕੀਤੇ ਇਹ ਫ਼ੈਸਲੇ
- BREAKING: ਸ਼ੰਭੂ ਸਰਹੱਦ 'ਤੇ ਇੱਕ ਹੋਰ ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ
4. ਕੌਣ-ਕਿੱਥੇ? ਤਕੜੇ ਪਾਸਪੋਰਟ-ਕਮਜ਼ੋਰ ਪਾਸਪੋਰਟ: ਨਿਊਜ਼ੀਲੈਂਡ ਪਾਸਪੋਰਟ ਉਪਰ ਉਠ 5ਵੇਂ ਅਤੇ ਇੰਡੀਆ ਖਿਸਕ ਕੇ ਗਿਆ 85ਵੇਂ ਨੰਬਰ ’ਤੇ
5. ਦੁਬਈ ਤੋਂ ਚਲਾਏ ਜਾ ਰਹੇ ਪਾਕਿਸਤਾਨ ਅਧਾਰਤ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼; ਤਿੰਨ ਪਿਸਤੌਲਾਂ ਸਣੇ ਇੱਕ ਵਿਅਕਤੀ ਕਾਬੂ
- NSA ਤੋਂ ਬਾਅਦ UAPA ਵੀ ਲੱਗਾ ਅੰਮ੍ਰਿਤਪਾਲ ਸਿੰਘ 'ਤੇ
- ਪੰਨੂੰ ਦੇ ਕਤਲ ਦੀ ਸਾਜਿਸ਼ ਦੇ ਦੋਸ਼ੀ ਨਿਖਿਲ ਗੁਪਤਾ ਬਾਰੇ ਪਾਕਿਸਤਾਨੀ ਮੀਡੀਏ ਦਾ ਸਨਸਨੀਖੇਜ਼ ਖੁਲਾਸਾ, ਭਾਰਤੀ ਨੈਸ਼ਨਲ ਅਖ਼ਬਾਰ ਨੇ ਲਿਖਿਆ ਗੁਪਤਾ ਅਜੇ ਵੀ ਅਮਰੀਕੀ ਜੇਲ੍ਹ 'ਚ
6. ਕਲਯੁਗੀ ਭਰਾ ਵੱਲੋਂ ਜ਼ਮੀਨ ਲਈ ਭਰਾ ਭਰਜਾਈ ਦਾ ਕਤਲ- ਮੁਲਜ਼ਮ ਗ੍ਰਿਫਤਾਰ
7. ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਪੰਜਾਬ ਸਭ ਤੋਂ ਅੱਗੇ: ਮੋਹਿੰਦਰ ਭਗਤ
8. ਪੰਜਾਬ ਦੀ ਧਰਤੀ ਵਪਾਰ ਲਈ ਸਭ ਤੋਂ ਉੱਤਮ - ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
9. ਹਰਜਿੰਦਰ ਸਿੰਘ ਧਾਮੀ ਵੱਲੋਂ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ , ਪੜ੍ਹੋ ਕੀ ਕਿਹਾ ਧਾਮੀ ਨੇ ?
10. ਪੁਲਿਸ ਚੌਕੀਆਂ ਤੇ ਗਰਨੇਡ ਹਮਲੇ ਦੇ ਇੱਕ ਦੋਸ਼ੀ ਦੀ ਵੱਢਣੀ ਪਈ ਲੱਤ
- ਮਹਾਰਾਸ਼ਟਰ ਦੇ 3 ਪਿੰਡਾਂ ਦੇ 60 ਲੋਕ 3 ਦਿਨਾਂ ’ਚ ਹੋਏ ਗੰਜੇ