Punjabi News Bulletin: ਪੜ੍ਹੋ ਅੱਜ 7 ਅਗਸਤ ਦੀਆਂ ਵੱਡੀਆਂ 10 ਖਬਰਾਂ (9:40 PM)
ਚੰਡੀਗੜ੍ਹ, 7 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਕੈਨੇਡਾ: ਕਪਿਲ ਸ਼ਰਮਾ ਦੇ ਕੈਫੇ 'ਤੇ ਮੁੜ ਹੋਈ ਫਾਇਰਿੰਗ
2. 814 ਮਾਸਟਰ ਕਾਡਰ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ
3. ਪਾਕਿ-ISI ਸਮਰਥਿਤ BKI ਵੱਲੋਂ ਰਚੀ ਗਈ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ; ਤਰਨਤਾਰਨ ਤੋਂ IED ਬਰਾਮਦ
4. Breaking : ਬਿਕਰਮ ਮਜੀਠੀਆ 'ਤੇ ਇੱਕ ਹੋਰ ਨਵਾਂ ਕੇਸ ਦਰਜ
5. ਪੰਜਾਬ ਸਰਕਾਰ ਨੇ 108 ਕੈਦੀਆਂ ਨੂੰ ਅਗਾਊਂ ਰਿਹਾਈ ਦਿੱਤੀ
ਭਗਵੰਤ ਮਾਨ ਤੇ ਸੰਤ ਨਿਰੰਜਨ ਦਾਸ ਜੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਐਸ.ਟੀ.ਪੀ. ਦਾ ਨੀਂਹ ਪੱਥਰ ਰੱਖਿਆ
-
- ਲਾਲਜੀਤ ਭੁੱਲਰ ਨੇ ਜੇਲ੍ਹ ਵਿਭਾਗ ‘ਚ ਭਰਤੀ ਕੀਤੇ ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ
- ਬ੍ਰਿਟਿਸ਼ ਹਾਈ ਕਮਿਸ਼ਨ ਦੇ ਸਿਆਸੀ ਸਲਾਹਕਾਰ ਵੱਲੋਂ "ਵੀਜ਼ਾ ਫਰਾਡ ਤੋਂ ਬਚੋ" ਮੁਹਿੰਮ ਸਬੰਧੀ ਸੰਜੀਵ ਅਰੋੜਾ ਨਾਲ ਮੁਲਾਕਾਤ
- ਪੰਜਾਬ ਸਰਕਾਰ ਨੇ ਜਿੰਮ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਵਿਸ਼ੇਸ਼ ਅਧਿਐਨ ਸ਼ੁਰੂ ਕੀਤਾ
- ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਤੇ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ - ਮੋਹਿੰਦਰ ਭਗਤ
- ਤੀਜ ਕੇਵਲ ਤਿਉਹਾਰ ਨਹੀਂ, ਇਹ ਸਾਡੀ ਮਾਤ ਸ਼ਕਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਰੂਹ ਹੈ : ਡਾ. ਬਲਜੀਤ ਕੌਰ
6. ਪੰਜਾਬ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਘਰਾਂ 'ਤੇ ਇੱਕੋ ਸਮੇਂ ਕੀਤੀ ਛਾਪੇਮਾਰੀ
7. Babushahi Special ਹਿਰਾਸਤੀ ਮੌਤ :ਭਿੰਦਰ ਕਾਂਡ ਵਿੱਚ ਹਾਈਕੋਰਟ ਵੱਲੋਂ ਪੁਲਿਸ ਮੁਲਾਜਮਾਂ ਨੂੰ ਅਗਾਊਂ ਜਮਾਨਤ
8. ਅਕਾਲੀ ਦਲ ਵੱਲੋਂ ਲੈਂਡ ਪੂਲਿੰਗ ਵਿਰੁੱਧ ਵੱਡੇ ਮੋਰਚੇ ਦਾ ਐਲਾਨ
- ਸੁਖਬੀਰ ਬਾਦਲ ਨੇ ਮੁੜ ਮੰਗੀ ਮੁਆਫੀ, ਕੀਤੀ ਇਹ ਅਪੀਲ
- Breaking: ਪੰਜਾਬ ਦੇ ਸਾਬਕਾ ਮੰਤਰੀ ਕਰਨਗੇ ਘਰ ਵਾਪਸੀ, ਇਸ ਪਾਰਟੀ 'ਚ ਹੋਣਗੇ ਸ਼ਾਮਲ
9. ਸਿੰਗਰ ਹਨੀ ਸਿੰਘ ਅਤੇ ਕਰਨ ਔਜਲਾ ਦੇ ਗਾਣਿਆਂ ਦਾ Women Commission ਵੱਲੋਂ ਨੋਟਿਸ
10. Flood Alert : ਪੌਂਗ ਡੈਮ 'ਤੇ ਵੱਡੀ ਕਾਰਵਾਈ, ਤੜਕੇ ਸਵੇਰੇ 6 ਵਜੇ ਹੜ੍ਹ ਗੇਟ ਖੋਲ੍ਹੇ, ਪੂਰੀ ਖ਼ਬਰ ਪੜ੍ਹੋ