Punjabi News Bulletin: ਪੜ੍ਹੋ ਅੱਜ 5 ਅਗਸਤ ਦੀਆਂ ਵੱਡੀਆਂ 10 ਖਬਰਾਂ (8:25PM)
ਚੰਡੀਗੜ੍ਹ, 5 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਰਾਮ ਰਹੀਮ ਫਿਰ ਆਇਆ ਜੇਲ੍ਹ ਤੋਂ ਬਾਹਰ
- ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਏ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ? : ਪ੍ਰੋ. ਬਡੂੰਗਰ
1. ਸਿੰਧ ਦਾ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਹੋ ਸਕਦਾ ਹੈ ਸਹਾਇਕ: CM ਮਾਨ
- ਪਿਛਲੀ ਮੀਟਿੰਗ ਤੋਂ ਇੱਕ ਕਦਮ ਅੱਗੇ ਵੱਧ ਕੇ ਚੰਗੇ ਮਾਹੌਲ 'ਚ ਹੋਈ ਚਰਚਾ - CM ਸੈਣੀ
- SYL 'ਤੇ ਕੇਂਦਰ ਅਤੇ ਹਰਿਆਣਾ ਨਾਲ ਮੁਲਾਕਾਤ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ, ਪੜ੍ਹੋ ਵੇਰਵਾ
2. ASA ਨਗਰ ਪੁਲਿਸ ਅਤੇ AGTF ਪੰਜਾਬ ਨੇ ਸੰਖੇਪ ਗੋਲੀਬਾਰੀ ਤੋਂ ਬਾਅਦ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ ਕੀਤੇ ਗ੍ਰਿਫ਼ਤਾਰ
- ਵੱਢੀ ਲੈਂਦਾ ਫੜਿਆ ਗਿਆ ਕਾਨੂੰਗੋ
- Fake Driving License: ਫਰਜ਼ੀ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਇਵੇਂ ਫੜੇ ਗਏ
- ਡੀਜੀਪੀ ਪੰਜਾਬ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਸਮੀਖਿਆ ਕਰਨ ਅਤੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ
- ਪੰਜਾਬ ਪੁਲਿਸ ਨੇ ਸੂਬੇ ਭਰ ਦੀਆਂ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਅਦਾਲਤਾਂ ਵਿੱਚ ਚਲਾਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ
- Punjab Crime News : ਜ਼ਮੀਨੀ ਵਿਵਾਦ ਕਾਰਨ 27 ਸਾਲਾ ਗੱਭਰੂ ਦਾ ਕਤਲ
- 'ਮੁੰਨਾਭਾਈ MBBS' ਗ੍ਰਿਫ਼ਤਾਰ, ਛੇ ਮਹੀਨਿਆਂ ਵਿੱਚ 14ਵਾਂ ਨਕਲੀ ਡਾਕਟਰ ਫੜਿਆ ਗਿਆ
3. Jyoti Malhotra ਦੇ ਪਿਤਾ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ, ਕਿਹਾ - 'ਮੇਰੀ ਧੀ ਦੁਬਾਰਾ ਕਦੇ ਪਾਕਿਸਤਾਨ ਨਹੀਂ ਜਾਵੇਗੀ...'
4. ਸਹਿਕਾਰੀ ਬੈਂਕਾਂ ਨੂੰ ਫਿਨੇਕਲ 10 ਕੋਰ ਵਿੱਚ ਅਪਗ੍ਰੇਡ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ ਪੰਜਾਬ
- BREAKING: ਮੰਤਰੀ ਸੰਜੀਵ ਅਰੋੜਾ ਨੇ ਕੀਤਾ ਇੱਕ ਹੋਰ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
- ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਰਗਰ ਸਾਬਤ ਹੋ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ : ਮੋਹਿੰਦਰ ਭਗਤ
- 1.27 ਕਰੋੜ ਲਾਭਪਾਤਰੀਆਂ ਦੀ ਈ-ਕੇਵਾਈਸੀ ਪ੍ਰਕਿਰਿਆ ਮੁਕੰਮਲ
- ਮੁਹਾਲੀ ਵਿਖੇ ਬਣੇਗਾ ਜਲ ਭਵਨ, ਇੱਕ ਛੱਤ ਹੇਠ ਮਿਲਣਗੀਆਂ ਸਾਰੀਆਂ ਸੇਵਾਵਾਂ: ਮੁੰਡੀਆ
- Flights Breaking: ਪੰਜਾਬੀਆਂ ਨੂੰ ਮਿਲਣ ਜਾ ਰਹੀ ਇੱਕ ਹੋਰ ਖੁਸ਼ਖ਼ਬਰੀ, ਸ਼ੁਰੂ ਹੋ ਸਕਦੀਆਂ ਨੇ ਅੰਤਰਰਾਸ਼ਟਰੀ ਫਲਾਈਟਾਂ?
5. Breaking : AAP ਪੰਜਾਬ ਨੇ Lady ਵਿੰਗ ਦੇ ਨਵੇਂ ਅਹੁਦੇਦਾਰ ਐਲਾਨੇ, ਵੇਖੋ ਪੂਰੀ ਸੂਚੀ
6. SGPC News : ਸ਼੍ਰੋਮਣੀ ਕਮੇਟੀ ਦੇ ਉਚੇਚੇ ਜਨਰਲ ਇਜਲਾਸ ’ਚ ਤਖ਼ਤ ਸਾਹਿਬਾਨ ਦੇ ਸਨਮਾਨ ਸਬੰਧੀ ਅਹਿਮ ਮਤਾ ਪਾਸ
7. Action : ਚੋਣ ਕਮਿਸ਼ਨ ਦੀ ਵੱਡੀ ਕਾਰਵਾਈ: 4 ਚੋਣ ਅਫ਼ਸਰ ਕੀਤੇ ਮੁਅੱਤਲ, ਜਾਣੋ ਕੀ ਹੈ ਕਾਰਨ ?
8. Akali Dal : ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਹੰਗਾਮੀ ਮੀਟਿੰਗ
9. Chandigarh ਵਿਚ ਹੁਣ ਟ੍ਰੈਫਿਕ ਪੁਲਿਸ ਨਹੀਂ ਕਰੇਗੀ ਚਲਾਨ, ਜਾਣੋ ਕੀ ਹੈ ਨਵਾਂ ਨਿਯਮ?
10. Live Breaking: ਬੱਦਲ ਫਟਣ ਕਾਰਨ ਭਾਰੀ ਤਬਾਹੀ (ਵੇਖੋ ਲਾਈਵ ਵੀਡੀਓ)
- BREAKING: ਸੱਤਿਆਪਾਲ ਮਲਿਕ ਦਾ ਦੇਹਾਂਤ
- ਭਾਰਤ ਵਿੱਚ Tesla ਦਾ ਦੂਜਾ ਵੱਡਾ ਧਮਾਕਾ, ਇਹ 'ਸੁਪਰ' ਸੇਵਾ ਸ਼ੁਰੂ, ਜਾਣੋ ਕਿੱਥੇ...
- Amit Shah ਨੇ ਨਵਾਂ ਇਤਿਹਾਸ ਰਚਿਆ, ਪੂਰੀ ਖ਼ਬਰ ਪੜ੍ਹੋ