ਦੇਖੋ ਕਿਹੜੇ ਜਿਲ੍ਹਿਆਂ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ
ਚੰਡੀਗੜ੍ਹ, 24 ਫ਼ਰਵਰੀ, 2025: ਪੰਜਾਬ ਸਰਕਾਰ ਨੇ 6 ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਹੈ। ਹੇਠਾਂ ਦਿੱਤੇ ਜ਼ਿਲ੍ਹਿਆਂ ਅਤੇ ਉਨ੍ਹਾਂ ਦੇ ਨਵੇਂ ਡਿਪਟੀ ਕਮਿਸ਼ਨਰਾਂ ਦੀ ਸੂਚੀ ਹੈ:
- ਫਰੀਦਕੋਟ: ਪੂਨਮਦੀਪ ਕੌਰ
- ਮੋਹਾਲੀ: ਸ਼੍ਰੀਮਤੀ ਕੋਮਲ ਮਿੱਤਲ
- ਹੁਸ਼ਿਆਰਪੁਰ: ਆਸ਼ਿਕਾ ਜੈਨ
- ਐਸਬੀਐਸ ਨਗਰ: ਅੰਕੁਰਜੀਤ ਸਿੰਘ
- ਬਰਨਾਲਾ: ਟੀ. ਬੈਨਿਥ
- ਮਲੇਰ ਕੋਟਲਾ: ਸ਼ਿਆਮਕਰਨ ਤਿੜਕੇ
ਪੂਰੀ ਲਿਸਟ ਵਾਲੇ ਆਰਡਰ ਦੇਖਣ ਲਈ ਕਲਿੱਕ ਕਰਰੋ:
Transfer Breaking: 6 DCs among 8 IAS Officers transferred
Click to Check list:
https://drive.google.com/file/d/1US6hTw9PXWs1iHUpjCvsPJMAhD8_D_vy/view?usp=sharing