← ਪਿਛੇ ਪਰਤੋ
ਤਾਮਿਲਨਾਡੂ ਵਿਧਾਨ ਸਭਾ ’ਚ ਵੱਡਾ ਹੰਗਾਮਾ, ਰਾਜਪਾਲ ਨੇ ਭਾਸ਼ਣ ਦੇਣ ਤੋਂ ਕੀਤੀ ਨਾਂਹ ਚੇਨਈ, 6 ਜਨਵਰੀ, 2025: ਤਾਮਿਲਨਾਡੂ ਵਿਧਾਨ ਸਭਾ ਦੇ ਸਾਲ 2025 ਦੇ ਪਹਿਲੇ ਦਿਨ ਵੱਡਾ ਡਰਾਮਾ ਹੋ ਗਿਆ ਜਦੋਂ ਰਾਜਪਾਲ ਆਰ ਐਨ ਰਵੀ ਨੇ ਸੂਬਾ ਵਿਧਾਨ ਸਭਾ ਵਿਚ ਭਾਸ਼ਣ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਕੌਮੀ ਤਰਾਣੇ ਨੂੰ ਲੈ ਕੇ ਗੰਭੀਰ ਮਸਲੇ ਹੱਲ। ਰਾਜ ਭਵਨ ਨੇ ਬਿਆਨ ਜਾਰੀ ਕੀਤਾ ਹੈ ਕਿ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਵਿਚ ਕੌਮੀ ਤਰਾਣਾ ਗਾਉਣ ਦੀ ਥਾਂ ਤਾਮਿਲ ਤਰਾਣਾ ਗਾਇਆ ਗਿਆ ਜੋ ਕਿ ਬਹੁਤ ਵੱਡੀ ਕੁਤਾਹੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 317