← ਪਿਛੇ ਪਰਤੋ
ਜਸਟਿਨ ਟਰੂਡੋ ਦੇਣਗੇ ਅਸਤੀਫਾ ਓਟਵਾ, 6 ਜਨਵਰੀ, 2025: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇਣਗੇ। ਉਹਨਾਂ ਖਿਲਾਫ ਵੱਧ ਰਹੀ ਬਗਾਵਤ ਦੇ ਮੱਦੇਨਜ਼ਰ ਉਹਨਾਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਹੋਰ ਵੇਰਵਾ ਪੜ੍ਹੋ ਲਿੰਕ ਕਲਿੱਕ ਕਰੋ:
Total Responses : 317