ਅੱਜ 6 ਜਨਵਰੀ ਨੂੰ 25 ਤੋਂ ਵੱਧ ਟਰੇਨਾਂ ਨਹੀਂ ਚੱਲਣਗੀਆਂ
ਨਵੀਂ ਦਿੱਲੀ : ਸੰਘਣੀ ਧੁੰਦ ਕਾਰਨ ਆਈਆਰਸੀਟੀਸੀ ਨੇ ਅੱਜ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ। ਜੇਕਰ ਤੁਸੀਂ ਵੀ ਸਫਰ ਕਰਨ ਬਾਰੇ ਸੋਚ ਰਹੇ ਹੋ, ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਟ੍ਰੇਨਾਂ ਦੀ ਪੂਰੀ ਲਿਸਟ ਜ਼ਰੂਰ ਦੇਖੋ।
ਕਿਹੜੀਆਂ ਟਰੇਨਾਂ ਨਹੀਂ ਚੱਲਣਗੀਆਂ?
ਟਰੇਨ ਨੰਬਰ 54787 ਭਿਵਾਨੀ ਜੰਕਸ਼ਨ-ਰਿਵਾੜੀ ਜੰਕਸ਼ਨ
ਟਰੇਨ ਨੰਬਰ 22430 ਪਠਾਨਕੋਟ-ਦਿੱਲੀ ਰੱਦ ਰਹੇਗੀ
ਟਰੇਨ ਨੰਬਰ 22429 ਦਿੱਲੀ ਤੋਂ ਪਠਾਨਕੋਟ ਰੱਦ ਰਹੇਗੀ
ਟਰੇਨ ਨੰਬਰ 12497 ਨਵੀਂ ਦਿੱਲੀ-ਅੰਮ੍ਰਿਤਸਰ ਰੱਦ ਰਹੇਗੀ
ਟਰੇਨ ਨੰਬਰ 12498 ਨਵੀਂ ਦਿੱਲੀ ਤੋਂ ਅੰਮ੍ਰਿਤਸਰ ਰੇਲਗੱਡੀ ਰੱਦ ਰਹੇਗੀ
ਟਰੇਨ ਨੰਬਰ- 12459 ਦਿੱਲੀ ਤੋਂ ਅੰਮ੍ਰਿਤਸਰ ਚੱਲਣ ਵਾਲੀ ਟਰੇਨ
ਨੰਬਰ- 14681 ਦਿੱਲੀ ਤੋਂ ਜਲੰਧਰ ਟਰੇਨ ਰੱਦ ਰਹੇਗੀ,
ਟਰੇਨ ਨੰਬਰ 12054 ਅੰਮ੍ਰਿਤਸਰ ਜੰਕਸ਼ਨ-ਹਰਿਦੁਆਰ ਟਰੇਨ ਰੱਦ ਰਹੇਗੀ,
ਟਰੇਨ ਨੰਬਰ 12053 ਹਰਿਦੁਆਰ ਤੋਂ ਅੰਮ੍ਰਿਤਸਰ ਟਰੇਨ ਰੱਦ ਰਹੇਗੀ,
ਟਰੇਨ ਨੰਬਰ 22423 ਗੋਰਖਪੁਰ ਤੋਂ ਅੰਮ੍ਰਿਤਸਰ ਟਰੇਨ ਰੱਦ ਰਹੇਗੀ,
ਟਰੇਨ ਨੰਬਰ 1646। ਜੰਮੂ ਤਵੀ, ਬਾੜਮੇਰ ਚੱਲਣ ਵਾਲੀ ਟਰੇਨ ਰੱਦ ਰਹੇਗੀ,
ਟਰੇਨ ਨੰਬਰ- 14661 ਬਾੜਮੇਰ ਤੋਂ ਜੰਮੂ ਤਵੀ ਤੱਕ ਚੱਲਣ ਵਾਲੀ ਰੇਲਗੱਡੀ ਰੱਦ ਰਹੇਗੀ
- 12411 ਚੰਡੀਗੜ੍ਹ ਤੋਂ ਅੰਮ੍ਰਿਤਸਰ ਚੱਲਣ ਵਾਲੀ ਰੇਲਗੱਡੀ ਰੱਦ ਰਹੇਗੀ,
ਅੰਮ੍ਰਿਤਸਰ ਤੋਂ ਚੰਡੀਗੜ੍ਹ ਚੱਲਣ ਵਾਲੀ ਰੇਲਗੱਡੀ ਨੰਬਰ - 12412 ਰੱਦ ਰਹੇਗੀ। ਰੱਦ ਕੀਤੀ
ਰੇਲਗੱਡੀ ਨੰਬਰ - 22479 ਨਵੀਂ ਦਿੱਲੀ ਤੋਂ ਲੋਹੀਆਂ ਖਾਸ ਤੱਕ ਚੱਲਣ ਵਾਲੀ ਰੇਲਗੱਡੀ ਰੱਦ ਰਹੇਗੀ
ਟਰੇਨ ਨੰਬਰ- 22480 ਲੋਹੀਆਂ ਖਾਸ ਜੰਕਸ਼ਨ ਤੋਂ ਨਵੀਂ ਦਿੱਲੀ ਤੱਕ ਚੱਲਣ ਵਾਲੀ ਰੇਲਗੱਡੀ ਰੱਦ ਰਹੇਗੀ,
ਟਰੇਨ ਨੰਬਰ- 14609 ਰਿਸ਼ੀਕੇਸ਼ ਤੋਂ ਕਟੜਾ ਤੱਕ ਚੱਲਣ ਵਾਲੀ ਰੇਲਗੱਡੀ ਰੱਦ ਰਹੇਗੀ