Punjabi News Bulletin: ਪੜ੍ਹੋ ਅੱਜ 3 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 3 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਸਰਕਾਰ ਨੇ ਲੋਹੜੀ ਬੰਪਰ ਦੀ ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਕਰੋੜ ਰੁਪਏ
2. ਦੋ ਹਿੱਸਿਆਂ ’ਚ ਵੰਡਿਆ ਕਿਸਾਨ ਅੰਦੋਲਨ, 4 ਜਨਵਰੀ ਨੂੰ ਹੋਣਗੀਆਂ ਦੋ ਮਹਾਂਪੰਚਾਇਤਾਂ, 9 ਜਨਵਰੀ ਨੂੰ ਵੀ ਹੋਵੇਗੀ ਮਹਾਂਪੰਚਾਇਤ
- ਕਿਸਾਨੀ ਸੰਘਰਸ਼ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈਕੇ ਸੁਪਰੀਮ ਕੋਰਟ ਦਾ ਰੁੱਖ ਕੇਂਦਰ ਸਰਕਾਰ ਦੇ ਵਕੀਲ ਵਰਗਾ - ਕਿਸਾਨ ਮੋਰਚਾ
- ਕਿਸਾਨ ਮੋਰਚੇ ਵੱਲੋਂ ਰਾਸ਼ਟਰੀ ਖੇਤੀਬਾੜੀ ਮਾਰਕੀਟਿੰਗ ਨੀਤੀ (NPFAM) ਰੱਦ ਕੀਤੇ ਗਏ 3 ਖੇਤੀ ਕਾਨੂੰਨਾਂ ਨਾਲੋਂ ਖ਼ਤਰਨਾਕ ਕਰਾਰ
- ਸੁਪਰੀਮ ਕੋਰਟ ਦੀ ਕਿਸਾਨਾਂ ਬਾਰੇ ਬਣਾਈ ਉੱਚ ਪੱਧਰੀ ਕਮੇਟੀ ਦੀ ਅੱਜ ਦੀ ਮੀਟਿੰਗ ਰੱਦ
- ਪਟਿਆਲਾ: ਜ਼ਿਲ੍ਹਾ ਪ੍ਰਸ਼ਾਸਨ ਨੇ ਵੱਲੋਂ ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਮੁਲਾਕਾਤ: ਉੱਚ ਪੱਧਰੀ ਮੈਡੀਕਲ ਟੀਮ ਵੱਲੋਂ ਸਿਹਤ ਜਾਂਚ, ਖੂਨ ਦੇ ਨਮੂਨੇ ਲਏ
3. ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਗ੍ਰਿਫਤਾਰ
4. ਸ਼੍ਰੋਮਣੀ ਅਕਾਲੀ ਦਲ ਡਾ. ਮਨਮੋਹਨ ਸਿੰਘ ਦੀ ਯਾਦ ’ਚ ਰੱਖਵਾਏਗਾ ਸ੍ਰੀ ਆਖੰਡ ਪਾਠ ਸਾਹਿਬ: ਸੁਖਬੀਰ ਸਿੰਘ ਬਾਦਲ
- ਹਜ਼ਾਰਾਂ ਲੋਕਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਨਿੱਘੀ ਸ਼ਰਧਾਂਜਲੀ: ਪਰਿਵਾਰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਹਮੇਸ਼ਾ ਰਿਣੀ ਰਹੇਗਾ: ਉਪਿੰਦਰ ਕੌਰ
5. ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਲਈ ਵਰਕਿੰਗ ਕਮੇਟੀ ਕਿਉਂ ਨਹੀ ਬੁਲਾਈ - ਜਥੇ: ਵਡਾਲਾ
6. ਯੂਪੀ ਵਿੱਚ ਵੱਡਾ ਰੱਦੋਬਦਲ, 46 ਆਈਏਐਸ ਅਫਸਰਾਂ ਦਾ ਤਬਾਦਲਾ, ਸੰਜੇ ਪ੍ਰਸਾਦ ਗ੍ਰਹਿ ਵਿਭਾਗ ਸੰਭਾਲਣਗੇ
- ਜੰਮੂ-ਕਸ਼ਮੀਰ ਕੇਡਰ ਦੇ 5 IAS ਅਧਿਕਾਰੀਆਂ ਨੂੰ ਤਰੱਕੀ ਦਿੱਤੀ
- PM ਮੋਦੀ ਦਾ ਦਿੱਲੀ ਨੂੰ 4500 ਕਰੋੜ ਦਾ ਤੋਹਫਾ
7. ਪੀ.ਪੀ.ਐਸ.ਸੀ ਚੇਅਰਮੈਨ ਜਤਿੰਦਰ ਸਿੰਘ ਔਲਖ ਹੋਏ ਸੇਵਾਮੁਕਤ
8. ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੇਸ਼ ਭਰ ‘ਚ ਆਪਣੀ ਕਿਸਮ ਦੀ ਪਹਿਲੀ ਤੇ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ: ਕੁਲਦੀਪ ਧਾਲੀਵਾਲ
9. ਥਾਣੇਦਾਰਨੀ ਭਰਜਾਈ ਕਾਰਨ ਹੋਈ ਥਾਣੇਦਾਰ ਦੀ ਹੱਤਿਆ-ਦੋਸ਼ ਤਹਿਤ ਪੁੱਤ ਗ੍ਰਿਫਤਾਰ
10. ਕੀ RBI 5000 ਰੁਪਏ ਦਾ ਨੋਟ ਜਾਰੀ ਕਰੇਗਾ ? ਖਬਰਾਂ ਦੇ ਪਿੱਛੇ ਦੀ ਹਕੀਕਤ ਪੜ੍ਹੋ
- ਮੋਹਾਲੀ 'ਚ ਡਿਊਟੀ 'ਤੇ ਸੁਤਾ ਪਿਆ ਮਿਲਿਆ ਇੰਸਪੈਕਟਰ ਮੁਅੱਤਲ