Punjabi News Bulletin: ਪੜ੍ਹੋ ਅੱਜ 4 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 4 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮਰਹੂਮ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੰਥ ਰਤਨ ਨਾਲ ਨਿਵਾਜਣ ਦੀ ਕੀਤੀ ਅਪੀਲ
- ਅਕਾਲੀ ਦਲ ਡਾ ਮਨਮੋਹਨ ਸਿੰਘ ਲਈ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਵਾਏਗਾ ਤੇ ਸਿੱਖ ਅਜਾਇਬ ਘਰ 'ਚ ਤਸਵੀਰ ਦੀ ਬੇਨਤੀ ਵੀ
1. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ
2. ਜਗਜੀਤ ਡੱਲੇਵਾਲ ਦੇ ਮਰਨ ਵਰਤ ਦੇ 40ਵੇਂ ਦਿਨ ਖਨੌਰੀ ਵਿੱਚ ਇਤਿਹਾਸਕ ਕਿਸਾਨ ਮਹਾਂਪੰਚਾਇਤ: ਲੱਖਾਂ ਕਿਸਾਨਾਂ ਨੇ ਕੀਤਾ ਸਰਕਾਰ ਦਾ ਘਿਰਾਓ
- ਟੋਹਾਣਾ ਮਹਾਂਪੰਚਾਇਤ: ਹਰਿਆਣਾ ਦੇ ਪਿੰਡਾਂ ਦੇ ਕਿਸਾਨ 10 ਜਨਵਰੀ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਣਗੇ, NPFAM ਨੂੰ ਰੱਦ ਕਰਨ ਦੀ ਮੰਗ ਕਰਨਗੇ ਡੱਲੇਵਾਲ ਦੀ ਜਾਨ ਬਚਾਉਣ ਦੀ ਚੇਤਾਵਨੀ
- ਟੋਹਾਣਾ ਮਹਾਪੰਚਾਇਤ: ਕਿਸਾਨ ਮੋਰਚੇ (SKM) ਵੱਲੋਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀ ਵਿਸ਼ਾਲ ਮਹਾਪੰਚਾਇਤ 'ਚ ਸਾਰੀਆਂ ਜੱਥੇਬੰਦੀਆਂ ਨੂੰ ਏਕਤਾ ਦਾ ਸੱਦਾ
- ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੇ ਕਾਫਲੇ ਦੀ ਬੱਸ ਹਾਦਸੇ ਦਾ ਸ਼ਿਕਾਰ: 3 ਔਰਤ ਕਿਸਾਨ ਕਾਰਕੁਨਾਂ ਦੀ ਮੌਤ
3. ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
- ਹੁਣ ਅਮਰੀਕਾ 'ਚ ਫਿਰ ਤੋਂ ਗੋਲੀਬਾਰੀ; 4 ਜਣੇ ਹਸਪਤਾਲ 'ਚ ਭਰਤੀ
4. Breaking: MP Amritpal Singh ਵੱਲੋਂ ਬਣਾਈ ਜਾਣ ਵਾਲੀ ਪਾਰਟੀ ਦੇ ਨਾਂ ਦਾ ਹੋਇਆ ਐਲਾਨ - ਬਾਗੀ ਤੇ ਦਾਗੀ ਦੋਵੇਂ ਨਹੀਂ ਕੀਤੇ ਜਾਣਗੇ ਸ਼ਾਮਲ (ਵੀਡੀਓ ਵੀ ਦੇਖੋ)
5. ਦਿੱਲੀ ਚੋਣਾਂ: ਭਾਜਪਾ ਦੀ ਪਹਿਲੀ ਸੂਚੀ 'ਚ ਜਾਰੀ: 29 ਉਮੀਦਵਾਰਾਂ ਦੇ ਐਲਾਨੇ ਨਾਂਅ, 16 ਉਮੀਦਵਾਰ ਬਦਲੇ
6. ਜੰਮੂ-ਕਸ਼ਮੀਰ 'ਚ ਫੌਜ ਦਾ ਟਰੱਕ ਖੱਡ 'ਚ ਡਿੱਗਿਆ, 4 ਜਵਾਨਾਂ ਦੀ ਮੌਤ, 2 ਦੀ ਹਾਲਤ ਗੰਭੀਰ
7. ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਖੇਤਰੀ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਵਿਜੀਲੈਂਸ ਵੱਲੋਂ ਕਾਬੂ
8. ASI 'ਤੇ ਲੱਗੇ ਦੋਸ਼: ਥਾਣੇ ਦੇ ਵਿੱਚ ਰਾਜੀਨਾਮਾ ਕਰਨ ਆਈ ਔਰਤ ਦੇ ਜੜਿਆ ਥੱਪੜ
9. Babushahi Special: ਨਵੀਂ ਤਕਨੀਕ ਨੇ ਪਾੜੀਆਂ ਸਰਕਾਰੀ ਢੋਲਕੀਆਂ ਤੇ ਵਾਜਿਆਂ ਦੀਆਂ ਸੁਰਾਂ ਦੀ ਸਰਗਮ
10. ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਕੀਤਾ ਜਾਵੇਗਾ ਇਨਰੋਲ: ਡਾ. ਬਲਜੀਤ ਕੌਰ
- ਪੀ.ਐਸ.ਪੀ.ਸੀ.ਐਲ ਨੂੰ ਵਿੱਤੀ ਸਾਲ 2022-23 ਦੌਰਾਨ 60.51 ਮੈਗਾਵਾਟ ਰੂਫਟਾਪ ਸੋਲਰ ਊਰਜਾ ਵਾਧੇ ਲਈ ਮਿਲਿਆ 11.39 ਕਰੋੜ ਰੁਪਏ ਦਾ ਪੁਰਸਕਾਰ: ਹਰਭਜਨ ਸਿੰਘ ਈ.ਟੀ.ਓ
- ਮਹਾਂ ਕੁੰਭ 2025: ਮਹਾਂ ਕੁੰਭ ਲਈ ਈ-ਪਾਸ ਦੇ 6 ਰੰਗ, ਜਾਣੋ ਹਰੇਕ ਸ਼੍ਰੇਣੀ ਦਾ ਕੋਟਾ ਅਤੇ ਅਰਜ਼ੀ ਦਾ ਤਰੀਕਾ
- ਕੇਂਦਰ ਸਰਕਾਰ ਲਿਆਏਗੀ ਨਵੇਂ ਨਿਯਮ : ਬੱਚਿਆਂ ਨੂੰ ਸੋਸ਼ਲ ਮੀਡੀਆ ਲਈ ਲੈਣੀ ਪਵੇਗੀ ਇਜਾਜ਼ਤ