Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:59 PM)
ਚੰਡੀਗੜ੍ਹ, 1 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:59 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੱਡੀ ਖ਼ਬਰ: BBMB ਦਾ ਫੈਸਲਾ- ਹਰਿਆਣਾ ਨੂੰ ਮਿਲੇਗਾ 8500 ਕਿਊਸਿਕ ਪਾਣੀ
- ਵੱਡੀ ਖ਼ਬਰ: ਪਾਣੀਆਂ ਦੇ ਵਿਵਾਦ ਵਿਚਾਲੇ BBMB ਦੇ ਰੈਗੂਲੇਸ਼ਨ ਡਾਇਰੈਕਟਰ ਸਮੇਤ 2 ਸੀਨੀਅਰ ਅਫ਼ਸਰ ਬਦਲੇ
1. ਭਗਵੰਤ ਮਾਨ ਦੀ ਅਗਵਾਈ ਹੇਠ ਭਲਕੇ ਹੋਵੇਗੀ ਸਰਬ ਪਾਰਟੀ ਮੀਟਿੰਗ, ਸੋਮਵਾਰ ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
- ਭਗਵੰਤ ਸਿੰਘ ਮਾਨ ਨੰਗਲ ਡੈਮ ਪਹੁੰਚੇ: ਕਿਹਾ ਪੰਜਾਬ ਦੇ ਪਾਣੀਆਂ ਦੀ ਇਕ ਵੀ ਬੂੰਦ ਕਿਸੇ ਹੋਰ ਨੂੰ ਚੋਰੀ ਨਹੀਂ ਕਰਨ ਦੇਵਾਂਗਾ
- ਭਗਵੰਤ ਮਾਨ ਹਰਿਆਣਾ ਨੂੰ ਦੋ ਟੁੱਕ - ਪੰਜਾਬ ਤੋਂ ਉਮੀਦ ਨਾ ਰੱਖੋ
2. ਆਪ ਨੇ ਪੰਜਾਬ ਦੇ ਪਾਣੀ ਲਈ ਵਜਾਇਆ ਬਿਗਲ: ਅਮਨ ਅਰੋੜਾ ਨੇ ਭਾਜਪਾ ਨੂੰ ਕਿਹਾ: ਪੰਜਾਬ ਚੁਣੋ ਜਾਂ ਵਿਸ਼ਵਾਸਘਾਤ - ਵਿਚਕਾਰਲਾ ਕੋਈ ਰਸਤਾ ਨਹੀਂ
- BREAKING: ਸਿਰ ਕਲਮ ਕਰਵਾ ਦਿਆਂਗੇ, ਹਰਿਆਣੇ ਨੂੰ ਬੂੰਦ ਵੀ ਪਾਣੀ ਨਹੀਂ ਦਿਆਂਗੇ'- ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ
- ਅਮਨ ਅਰੋੜਾ ਨੇ ਸੁਨੀਲ ਜਾਖੜ ਨੂੰ ਲਿਖਿਆ ਪੱਤਰ, ਪੁੱਛਿਆ- ਤੁਸੀਂ ਪੰਜਾਬ ਦੇ ਪਾਣੀਆਂ ਦੇ ਹੱਕਾਂ 'ਤੇ ਚੁੱਪ ਕਿਉਂ ?
- ਹਰਪਾਲ ਚੀਮਾ ਨੇ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ 'ਤੇ ਪੰਜਾਬ ਨਾਲ ਵਿਸ਼ਵਾਸਘਾਤ ਕਰਨ ਦਾ ਲਾਇਆ ਦੋਸ਼
- ਕੰਗ ਨੇ ਬਿੱਟੂ ਨੂੰ ਪੁੱਛਿਆ- ਕੀ ਤੁਸੀਂ ਪੰਜਾਬ ਦੇ ਨਾਲ ਹੋ ਜਾਂ ਭਾਜਪਾ ਵੱਲੋਂ ਸਾਡੇ ਪਾਣੀ ਦੀ ਲੁੱਟ ਵਿੱਚ ਭਾਈਵਾਲ ਹੋ?
- ਹਰਪਾਲ ਚੀਮਾ ਨੇ ਨਾਇਬ ਸੈਣੀ ਨੂੰ ਪੁੱਛਿਆ - ਕੀ ਤੁਹਾਨੂੰ ਕਾਨੂੰਨੀ ਸਮਝੌਤਿਆਂ ਅਤੇ ਸੰਵਿਧਾਨਕ ਵਿਵਸਥਾਵਾਂ ਦੀ ਕੋਈ ਕਦਰ ਨਹੀਂ ?
- AAP ਨੇ ਬੀਬੀਐਮਬੀ ਤੋਂ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਕੀਤਾ ਸਖ਼ਤ ਵਿਰੋਧ, ਕਿਹਾ - ਫ਼ੈਸਲਾ ਮੰਜੂਰ ਨਹੀਂ
- ਆਪ ਮੰਤਰੀਆਂ ਨੇ ਟਵਿੱਟਰ (ਐਕਸ) 'ਤੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਵੀ ਕੀਤਾ ਸਖਤ ਵਿਰੋਧ
- ਬਰਿੰਦਰ ਕੁਮਾਰ ਗੋਇਲ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ BBMB ਦਾ ਫ਼ੈਸਲਾ ਮੁੱਢੋਂ ਰੱਦ: ਕਿਹਾ ਪਹਿਲਾਂ ਹੀ ਵੱਧ ਪਾਣੀ ਲੈ ਚੁੱਕਾ ਹੈ ਹਰਿਆਣਾ
- ਮੋਦੀ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਡਾਕਾ ਨਿੰਦਨਯੋਗ; ਪੰਜਾਬ ਦਾ ਪਾਣੀ ਬਚਾਉਣ ਲਈ ਲੜਾਈ ਜਾਰੀ ਰਹੇਗੀ: ਡਾ. ਬਲਜੀਤ ਕੌਰ
3. ਕਿਸਾਨਾਂ ਨਾਲ ਕੇਦਰ ਸਰਕਾਰ ਦੀ 4 ਮਈ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
4. ਬੀਬੀਐਮਬੀ ਰਾਹੀਂ ਹਰਿਆਣਾ ਨੂੰ ਵਾਧੂ ਪਾਣੀ ਦੀ ਵੰਡ ਵਿਰੁੱਧ ਆਪ ਪੰਜਾਬ ਨੇ ਰਾਜ ਭਰ ਵਿੱਚ ਕੀਤਾ ਵਿਰੋਧ ਪ੍ਰਦਰਸ਼ਨ
- BBMB ਪਾਣੀ ਵਿਵਾਦ ਮਾਮਲਾ: ਆਪ ਵੱਲੋਂ ਭਾਜਪਾ ਸੂਬਾ ਪ੍ਰਧਾਨ ਦੇ ਘਰ ਬਾਹਰ ਪ੍ਰਦਰਸ਼ਨ
- ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਭਾਜਪਾ ਵਿਧਾਇਕ ਦੀ ਕੋਠੀ ਦੇ ਬਾਹਰ ਕੀਤਾ ਰੋਸ ਵਿਖਾਵਾ
5. ਪੁਲਿਸ ਵੱਲੋਂ ਮੁਕਾਬਲੇ ਦੌਰਾਨ ਖ਼ਤਰਨਾਕ ਅਪਰਾਧੀ ਗ੍ਰਿਫ਼ਤਾਰ: ਮੁਲਜ਼ਮ ਤੋਂ 3 ਪਿਸਤੌਲਾਂ ਸਮੇਤ 17 ਰੌਂਦ ਬਰਾਮਦ
- ਹਥਿਆਰ ਤਸਕਰੀ ਮਾਮਲੇ ਵਿੱਚ ਫਰਾਰ ਮੁਲਜ਼ਮ ਦੀ ਭਾਲ ਕਰਦਿਆਂ ਉਸਦੇ ਟਿਕਾਣੇ ਤੋਂ 5 ਕਿਲੋ ਹੈਰੋਇਨ ਬਰਾਮਦ
6. ਸੂਬੇ ਵਿੱਚ ਪਸ਼ੂਧਨ ਨੂੰ ਹੁਲਾਰਾ ਦੇਣ ਲਈ ਕੇਰਲਾ ਦੇ ਫ੍ਰੋਜ਼ਨ ਸੀਮਨ ਅਤੇ ਬਾਇਓਟੈਕ ਨਵੀਨਤਾਵਾਂ ‘ਤੇ ਪੰਜਾਬ ਦਾ ਧਿਆਨ
- ਨਸ਼ੇ ਤੋਂ ਉੱਦਮਤਾ ਤੱਕ: ਪੰਜਾਬ ਸਰਕਾਰ-ਸਨ ਫਾਊਂਡੇਸ਼ਨ ਨੇ ਮੁੜ-ਵਸੇਬੇ ਦਾ ਰਾਹ ਪੱਧਰਾ ਕਰਨ ਲਈ ਮਿਲਾਇਆ ਹੱਥ
- ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਇੱਕ ਨਵਾਂ ਰਾਹ ਦਸੇਰਾ ਬਣ ਕੇ ਉਭਰੇਗਾ : ਸਿਹਤ ਮੰਤਰੀ
- ਭਾਰਤੀ ਚੋਣ ਕਮਿਸ਼ਨ ਵੱਲੋਂ ਤਿੰਨ ਨਵੀਆਂ ਪਹਿਲਕਦਮੀਆਂ ਸ਼ੁਰੂ: ਸਿਬਿਨ ਸੀ
- ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਸਕਾਲਰਸ਼ਿਪ ਵਿੱਚ ਇਤਿਹਾਸਕ ਰਿਕਾਰਡ, 242 ਕਰੋੜ ਜਾਰੀ — ਭਾਰਤ ਸਰਕਾਰ ਵੱਲੋਂ ਵੀ ਸ਼ਲਾਘਾ
- ਪੰਜਾਬ ਸਰਕਾਰ; ਕਿਰਤੀਆਂ ਦੀ ਭਲਾਈ ਦੀ ਸਰਕਾਰ: ਸੌਂਦ
7. ਪੰਜਾਬ ਦੇ ਹਿੱਸੇ ਦਾ ਇਕ ਵੀ ਬੂੰਦ ਪਾਣੀ BBMB ਵਲੋਂ ਨਹੀਂ ਦਿੱਤਾ ਜਾਵੇਗਾ: ਰਵਨੀਤ ਸਿੰਘ ਬਿੱਟੂ
8. Breaking: ਚਿੱਟਾ ਕੁਈਨ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਨੂੰ 29 ਦਿਨਾਂ ਬਾਅਦ ਮਿਲੀ ਜ਼ਮਾਨਤ
9. ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਲਾਏਗਾ ਮੋਰਚਾ, ਸੁਖਬੀਰ ਬਾਦਲ ਨੇ ਕੀਤਾ ਐਲਾਨ
- ਪਾਣੀਆਂ ਦੇ ਮੁੱਦੇ 'ਤੇ ਪੰਜਾਬ BJP ਦੀ ਚੁੱਪੀ ਵੱਡੀ ਸਾਜ਼ਿਸ਼ ਦਾ ਹਿੱਸਾ : ਮਨਪ੍ਰੀਤ ਸਿੰਘ ਇਯਾਲੀ
10. Punjab Transfer: Excise/ Taxation ਵਿਭਾਗ ਦੇ 4 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ
- DIG ਹਰਚਰਨ ਭੁੱਲਰ ਨੂੰ ਪਟਿਆਲਾ ਰੇਂਜ ਦਾ ਮਿਲਿਆ ਐਡੀਸ਼ਨਲ ਚਾਰਜ
- ਪੰਜਾਬ ਸਰਕਾਰ ਵੱਲੋਂ AG ਦਫਤਰ ’ਚ 18 ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ
- ਪੰਜਾਬ ਸਰਕਾਰ ਨੇ AG ਦਫ਼ਤਰ 'ਚ 35 ਅਸਿਸਟੈਂਟ ਐਡਵੋਕੇਟ ਜਨਰਲ ਕੀਤੇ ਨਿਯੁਕਤ
- ਪੰਜਾਬ ਸਰਕਾਰ ਨੇ AG ਦਫ਼ਤਰ 'ਚ 7 ਸੀਨੀਅਰ ਡਿਪਟੀ ਐਡਵੋਕੇਟ ਜਨਰਲ ਕੀਤੇ ਨਿਯੁਕਤ
- US Breaking: ਅਮਰੀਕਾ ਵਿੱਚ ਇੱਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, ਸਿਰਫ਼ ਇੱਕ ਪੁੱਤ ਬਚਿਆ