ਲੁਧਿਆਣਾ : ਲੰਡਾ ਗੈਂਗ ਦਾ ਮੈਂਬਰ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 1 ਮਈ 2025 : ਪੁਲਿਸ ਮੁਕਾਬਲਾ ਉਦੋਂ ਹੋਇਆ ਜਦੋਂ ਗੈਂਗ ਦੇ ਮੈਂਬਰ ਨੇ ਪੁਲਿਸ ਦੇ ਪਿੰਡ ਸਾਹਿਬਾਨਾਂ ਵਿੱਚ ਘੇਰਨ ਤੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
1 ਦੋਸ਼ੀ ਫਾਇਰਿੰਗ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ। ਗੈਰ-ਕਾਨੂੰਨੀ ਹਥਿਆਰ, ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਦੋਸ਼ੀ ਥਾਣਾ Div no.2 ਦੇ ਇਲਾਕੇ ਵਿੱਚ ਇੱਕ ਘਰ 'ਤੇ ਫਾਇਰਿੰਗ ਕਰਨ ਵਿਚ ਸ਼ਾਮਿਲ ਸੀ ਜਿਸ ਸਬੰਧੀ ਮੁਕੱਦਮਾ ਨੰਬਰ 45 ਮਿਤੀ 20.04.2025 ਦਰਜ ਕੀਤਾ ਗਿਆ ਸੀ । ਇਸ ਕੇਸ ਵਿਚ ਨਾਮਜ਼ਦ ਦੋਸ਼ੀ ਅਕਸ਼ੇ ਨੂੰ ਪੁਲਸ ਨੇ 29.04.2025 ਨੂੰ ਗ੍ਰਿਫਤਾਰ ਕੀਤਾ ਸੀ।