ਮਈ ’ਚ ਚੱਲੇਗੀ ਗਰਮ ਲੂ, ਤਾਪਮਾਨ ਰਹੇਗਾ ਆਮ ਨਾਲੋਂ ਜ਼ਿਆਦਾ, ਮੌਸਮ ਵਿਭਾਗ ਦੀ ਭਵਿੱਖਬਾਣੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 30 ਅਪ੍ਰੈਲ, 2025: ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਈ ਵਿਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਅਤੇ ਕਈ ਖਿੱਤਿਆਂ ਵਿਚ ਗਰਮ ਲੂ ਚਲ ਸਕਦੀ ਹੈ।
ਉੱਤਰੀ ਭਾਰਤ ਵਿਚ ਆਮ ਨਾਲੋਂ ਵੱਧ ਮੀਂਹ ਤਾਂ ਪਵੇਗਾ ਪਰ ਉੱਤਰ ਪੱਛਮੀ, ਕੇਂਦਰੀ ਤੇ ਉੱਤਰ ਪੂਰਬ ਵਿਚ ਆਮ ਨਾਲੋਂ ਘੱਟ ਮੀਂਹ ਪਵੇਗਾ। ਇਹ ਪ੍ਰਗਟਾਵਾ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੂਨਜੇ ਮੋਹਾਪਾਤਰਾ ਨੇ ਇਕ ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: