Punjabi News Bulletin: ਪੜ੍ਹੋ ਅੱਜ 26 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 26 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Big Breaking: ਜਥੇਦਾਰ ਅਕਾਲ ਤਖ਼ਤ ਵੱਲੋਂ ਮੰਤਰੀ ਹਰਜੋਤ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਤਲਬ
- ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਜਾਣ ਮਗਰੋਂ ਹਰਜੋਤ ਬੈਂਸ ਦਾ ਵੱਡਾ ਬਿਆਨ, ਕਿਹਾ - ਮੈਂ ਨੰਗੇ ਪੈਰੀਂ....!
- ਸ੍ਰੀਨਗਰ ਵਿਖੇ ਕਰਵਾਏ ਸਮਾਗਮ ਦੌਰਾਨ ਮਰਯਾਦਾ ਦੀ ਹੋਈ ਉਲੰਘਣਾ ਨੇ ਸਿੱਖ ਹਿਰਦਿਆਂ ਨੂੰ ਪਹੁੰਚਾਈ ਠੇਸ- ਐਡਵੋਕੇਟ ਧਾਮੀ
- ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਂ, CM ਮਾਨ ਦੇ OSD ਨੇ ਭੇਜਿਆ ਲੀਗਲ ਨੋਟਿਸ
1. CM ਮਾਨ ਵੱਲੋਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ
- CM ਮਾਨ ਨੇ ਕੈਪਟਨ ਨੂੰ ਕਰਵਾਇਆ ਚੇਤੇ; ਗੁਟਕਾ ਸਾਹਿਬ ਦੀ ਸਹੁੰ ਚੁੱਕਣ ਤੋਂ ਬਾਅਦ ਵੀ ਤੁਸੀਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੋਂ ਝਿਜਕਦੇ ਰਹੇ
2. ਹੁਣ ਸੇਵਾ ਕੇਂਦਰਾਂ ਅਤੇ ਡੋਰ ਸਟੈਪ ਡਲਿਵਰੀ ਰਾਹੀਂ ਮਿਲਣਗੀਆਂ ਆਰ.ਸੀ., ਡਰਾਈਵਿੰਗ ਲਾਇਸੈਂਸ ਤੇ ਮਾਲ ਵਿਭਾਗ ਦੀਆਂ ਸੇਵਾਵਾਂ
- ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਛੇ ਨਵੀਆਂ ਸੈਕਟਰਲ ਉਦਯੋਗਿਕ ਕਮੇਟੀਆਂ ਦਾ ਗਠਨ
- ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੇ ਸ਼ਿਕਾਰ ਸਿੱਖਿਆ ਵਿਭਾਗ ਦੀ ਕਾਇਆਂ ਕਲਪ ਕੀਤੀ - ਹਰਜੋਤ ਬੈਂਸ
- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਮਿਆਰ ਉੱਚੇ ਚੁੱਕਣ ਲਈ ਅਧਿਆਪਕਾਂ ਨਾਲ ਸੰਵਾਦ
- ਗੁਰਮੀਤ ਖੁੱਡੀਆਂ ਵੱਲੋਂ ਮੈਗਾ ਫੂਡ ਪਾਰਕ ਦਾ ਨਿਰੀਖਣ; ਅਧਿਕਾਰੀਆਂ ਨੂੰ ਖੇਤੀਬਾੜੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼
3. Big Breaking: AAP 'ਚ ਸ਼ਾਮਲ ਹੋਏ ਅਕਾਲੀ ਲੀਡਰ ਨੂੰ ਸੌਂਪੀ ਵੱਡੀ ਜਿੰਮੇਵਾਰੀ, ਬਣਾਇਆ ਹਲਕਾ ਇੰਚਾਰਜ
4. Breaking: ਇਸ ਸੂਬੇ ਨੂੰ ਮਿਲਿਆ ਨਵਾਂ ਗਵਰਨਰ
- ਤੁਸੀਂ ਇਨ੍ਹਾਂ ਦੇਸ਼ਾਂ 'ਚ ਘੁੰਮ ਸਕਦੇ ਹੋ ਬਿਨਾਂ ਵੀਜ਼ਾ ਦੇ, ਭਾਰਤ ਵਿੱਚ ਵੀਜ਼ਾ-ਮੁਕਤ ਯਾਤਰਾ ਦੇ ਨਿਯਮ ਜਾਣੋ
- Good News: ਹੁਣ ਪੱਤਰਕਾਰਾਂ ਨੂੰ ਵੀ ਮਿਲੇਗੀ 15000 ਰੁਪਏ ਪੈਨਸ਼ਨ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
- ਥਾਈਲੈਂਡ-ਕੰਬੋਡੀਆ ਝੜਪਾਂ: ਭਾਰਤੀ ਦੂਤਾਵਾਸਾਂ ਵੱਲੋਂ ਯਾਤਰਾ ਲਈ Advisory ਜਾਰੀ
- ਪਤਨੀ ਦੇ ਕਾਲੇ ਰੰਗ ਅਤੇ ਖਾਣਾ ਬਣਾਉਣ ਦੀਆਂ ਆਦਤਾਂ ਦਾ ਮਜ਼ਾਕ ਉਡਾਉਣਾ 'ਬੇਰਹਿਮੀ' ਦੇ ਦਾਇਰੇ ਵਿੱਚ ਨਹੀਂ : ਹਾਈ ਕੋਰਟ
5. ਚਿੱਟਾ ਲਾਉਂਦੇ ਦੀ ਪੁਲਿਸ ਵਾਲੇ ਦੀ ਵੀਡੀਓ ਵਾਇਰਲ
- 147ਵੇਂ ਦਿਨ, ਪੰਜਾਬ ਪੁਲਿਸ ਨੇ 362 ਥਾਵਾਂ 'ਤੇ ਕੀਤੀ ਛਾਪੇਮਾਰੀ; 113 ਨਸ਼ਾ ਤਸਕਰ ਕੀਤੇ ਕਾਬੂ
- ਨਾਬਾਲਗ ਸਮੇਤ ਚਾਰ ਤਸਕਰ ਕਾਬੂ; 6 ਕਿਲੋਗ੍ਰਾਮ ਹੈਰੋਇਨ ਬਰਾਮਦ
- ਨਾਰਕੋਟਿਕਸ ਤਸਕਰੀ ਨੈੱਟਵਰਕ ਦਾ ਪਰਦਾਫਾਸ਼; ਚਾਰ ਕਿਲੋ ਹੈਰੋਇਨ ਸਮੇਤ 4 ਕਾਬੂ
- ਮੁਕਤਸਰ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਬਣਕੇ ਫਿਰੌਤੀ ਦੀ ਮੰਗ ਕਰਨ ਵਾਲਾ ਨੌਜਵਾਨ ਗ੍ਰਿਫਤਾਰ
- 24 ਘੰਟੇ ਵਿੱਚ ਪੁਲਿਸ ਨੇ ਸੁਲਝਾਈ ਮੰਦਰ ਵਿੱਚ 19 ਲੱਖ ਦੀ ਲੁੱਟ ਦੀ ਗੁੱਥੀ
6. ਸਿੱਖ ਇਤਿਹਾਸ ਤੇ ਭਾਵਨਾਵਾਂ ਦਾ ਚਿੱਟੇ ਦਿਨ ਉਡਿਆ ਮਜ਼ਾਕ: ਸੁਖਬੀਰ ਬਾਦਲ ਦਾ ਸਰਕਾਰ 'ਤੇ ਵੱਡਾ ਦੋਸ਼
7. ਸਕਤਰ ਸਿੰਘ ਬੱਲ ਅਤੇ ਡਾ. ਅੰਕੁਰ ਮਹਿੰਦਰੂ PCS ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸੈਕਟਰੀ ਚੁਣੇ ਗਏ
8. Media World Breaking: Rajiee Shinde ਮੁੜ PTC ਦੀ ਮੋਹਰੀ ਟੀਮ 'ਚ ਸ਼ਾਮਿਲ -ਮੀਡੀਆ ਜਗਤ ਦੀ ਵੱਡੀ ਖਬਰ
- PTC News ਨੂੰ ਮਿਲਿਆ ਨਵਾਂ Editor-in-Chief
9. ਪਤਨੀ ਦੇ ਕਾਲੇ ਰੰਗ ਅਤੇ ਖਾਣਾ ਬਣਾਉਣ ਦੀਆਂ ਆਦਤਾਂ ਦਾ ਮਜ਼ਾਕ ਉਡਾਉਣਾ 'ਬੇਰਹਿਮੀ' ਦੇ ਦਾਇਰੇ ਵਿੱਚ ਨਹੀਂ : ਹਾਈ ਕੋਰਟ
- ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਐਲਾਨਣ ਦੀ ਯੂਐਨਓ ਤੋਂ ਕਰਾਂਗੇ ਮੰਗ - ਐਡਵੋਕੇਟ ਧਾਮੀ
- ਸ੍ਰੀਨਗਰ ਵਿਖੇ ਕਰਵਾਏ ਸਮਾਗਮ ਦੌਰਾਨ ਮਰਯਾਦਾ ਦੀ ਹੋਈ ਉਲੰਘਣਾ ਨੇ ਸਿੱਖ ਹਿਰਦਿਆਂ ਨੂੰ ਪਹੁੰਚਾਈ ਠੇਸ- ਐਡਵੋਕੇਟ ਧਾਮੀ
10. Babushahi Special: ਕਾਰਗਿਲ ਵਿਜੇ ਦਿਵਸ: ਪਹਿਲੇ ਸ਼ਹੀਦ ਦਾ ਬੁੱਤ ਲਾਉਣ ਵਾਰੀ ਮਿੱਟੀ ਦਾ ਮਾਧੋ ਬਣੀਆਂ ਸਰਕਾਰਾਂ