← ਪਿਛੇ ਪਰਤੋ
AAP 'ਚ ਸ਼ਾਮਲ ਹੋਏ ਅਕਾਲੀ ਲੀਡਰ ਨੂੰ ਸੌਂਪੀ ਵੱਡੀ ਜਿੰਮੇਵਾਰੀ, ਬਣਾਇਆ ਹਲਕਾ ਇੰਚਾਰਜ
ਚੰਡੀਗੜ੍ਹ, 26 ਜੁਲਾਈ 2025- ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਹਲਕੇ ਤੋਂ ਹਰਮੀਤ ਸਿੰਘ ਸੰਧੂ ਨੂੰ ਬਤੌਰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਅਕਾਲੀ ਦਲ ਛੱਡ ਕੇ ਹਰਮੀਤ ਸਿੰਘ ਸੰਧੂ ਆਪ 'ਚ ਸ਼ਾਮਲ ਹੋਏ ਸੀ। ਮੰਨਿਆ ਜਾ ਰਿਹਾ ਹੈ ਕਿ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣ ਲਈ ਹਰਮੀਤ ਸੰਧੂ ਨੂੰ ਆਪ ਉਮੀਦਵਾਰ ਬਣਾ ਸਕਦੀ ਹੈ।
Total Responses : 518