CBI ਵੱਲੋਂ ਕਰਨਲ ਬਾਠ ਮਾਮਲੇ 'ਚ FIR ਦਰਜ, ਤਿੰਨ ਇੰਸਪੈਕਟਰਾਂ ਦੇ ਨਾਮ ਵੀ ਸ਼ਾਮਿਲ (FIR ਦੀ ਕਾਪੀ ਨਾਲ ਨੱਥੀ)
ਚੰਡੀਗੜ੍ਹ, 25 ਜੁਲਾਈ 2025 - ਸੀਬੀਆਈ ਵੱਲੋਂ ਕਰਨਲ ਬਾਠ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਗਈ ਹੈ। ਇਸ ਐਫਆਈਆਰ ਵਿੱਚ ਤਿੰਨ ਇੰਸਪੈਕਟਰਾਂ ਦੇ ਨਾਮ ਸ਼ਾਮਿਲ ਹਨ। ਇਸ ਐਫਆਈਆਰ 'ਚ ਰੌਣੀ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਪੀ ਬੋਪਾਰਾਏ, ਰਾਜਵੀਰ ਸਿੰਘ, ਸੁਰਜੀਤ ਸਿੰਘ ਦਾ ਨਾਂ ਦਰਜ ਹੈ।
FIR ਦੀ ਕਾਪੀ........ https://drive.google.com/file/d/1Bl1gGFNMc6tzC-Uq69F3r0K5h7yAUbnj/view?usp=sharing