← ਪਿਛੇ ਪਰਤੋ
ਪ੍ਰੋ. ਡਾਕਟਰ ਨਾਰ ਸਿੰਘ ਸਿੱਧੂ ਨਮਿਤ ਭੋਗ ਅਤੇ ਅੰਤਿਮ ਅਰਦਾਸ 27 ਜੁਲਾਈ ਨੂੰ ਬਾਬੂਸ਼ਾਹੀ ਨੈਟਵਰਕ ਸ੍ਰੀ ਗੰਗਾਨਗਰ, 25 ਜੁਲਾਈ, 2025: ਪ੍ਰੋ. ਡਾਕਟਰ ਨਾਰ ਸਿੰਘ ਸਿੱਧੂ ਨਮਿਤ ਭੋਗ ਅਤੇ ਅੰਤਿਮ ਅਰਦਾਸ 27 ਜੁਲਾਈ ਨੂੰ 12.45 ਵਜੇ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਪਦਮਪੁਰ ਜ਼ਿਲ੍ਹਾ ਸ੍ਰੀ ਗੰਗਾਨਗਰ ਵਿਖੇ ਹੋਵੇਗੀ। ਉਹ 19 ਜੁਲਾਈ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ।
Total Responses : 500