Ludhiana ਪੱਛਮੀ ਤੋਂ ਆਪ MLA ਗੁਰਪ੍ਰੀਤ ਗੋਗੀ ਨਮਿਤ ਅੰਤਿਮ ਅਰਦਾਸ 19 ਜਨਵਰੀ ਨੂੰ
ਲੁਧਿਆਣਾ, 15 ਜਨਵਰੀ, 2025 - Ludhiana ਪੱਛਮੀ ਤੋਂ AAP ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਜੋ 11 ਜਨਵਰੀ ਨੂੰ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਸਨ। ਉਹਨਾਂ ਦਾ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦਾ ਭੋਗ 19/01/2025 ਨੂੰ ਗੁਰੂਦਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਹੋਵੇਗਾ।