← ਪਿਛੇ ਪਰਤੋ
ਸ਼ਾਨ ਏ ਪੰਜਾਬ ਰੇਲ ਗੱਡੀ ਨੂੰ ਲੱਗੀ ਅੱਗ, ਪੜ੍ਹੋ ਵੇਰਵਾ ਖੰਨਾ, 15 ਜਨਵਰੀ, 2025: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਾਨ ਏ ਪੰਜਾਬ ਰੇਲ ਗੱਡੀ ਨੂੰ ਅੱਗ ਲੱਗ ਗਈ। ਅੱਗ ਦਾ ਪਤਾ ਲੱਗਦਿਆਂ ਹੀ ਟਰੇਨ ਡ੍ਰਾਈਵਰ ਨੇ ਤੁਰੰਤ ਬਰੇਕ ਲਗਾਈ ਤੇ ਖੰਨਾ ਰੇਲਵੇ ਸਟੇਸ਼ਨ ’ਤੇ ਰੇਲਵੇ ਮੁਲਾਜ਼ਮਾਂ ਨੂੰ ਤੁਰੰਤ ਅੱਗ ਬੁਝਾਈ ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
Total Responses : 857