← ਪਿਛੇ ਪਰਤੋ
111 ਕਿਸਾਨ ਅੱਜ ਖਨੌਰੀ ’ਚ ਰੱਖਣਗੇ ਮਰਨ ਵਰਤ ਬਾਬੂਸ਼ਾਹੀ ਨੈਟਵਰਕ ਖਨੌਰੀ, 15 ਜਨਵਰੀ, 2025: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਤੇ ਅੱਜ 111 ਕਿਸਾਨ ਹੋਰ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠਣਗੇ। ਇਹ ਮਰਨ ਵਰਤ ਦੁਪਹਿਰ 2.00 ਵਜੇ ਸ਼ੁਰੂ ਹੋਵੇਗਾ।
Total Responses : 857