Punjabi News Bulletin: ਪੜ੍ਹੋ ਅੱਜ 15 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 15 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਬਾਪੂ ਸੂਰਤ ਸਿੰਘ ਖਾਲਸਾ ਚਲ ਵਸੇ, ਬੰਦੀ ਸਿੰਘਾਂ ਲਈ ਕੀਤੀ ਸੀ 8 ਸਾਲ ਭੁੱਖ ਹੜਤਾਲ
- ਖ਼ਨੌਰੀ ਬਾਰਡਰ 'ਤੇ ਹੁਣ 111 ਹੋਰ ਡੱਲੇਵਾਲ ਮਰਨ ਵਰਤ 'ਤੇ...!
1. ਭਗਵੰਤ ਮਾਨ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ
2. ਅੰਮ੍ਰਿਤਪਾਲ ਦੀ ਪਾਰਟੀ ਬਾਰੇ CM ਮਾਨ ਦਾ ਵੱਡਾ ਬਿਆਨ, ਕਿਹਾ ਪਾਰਟੀ ਬਣਾਉਣ ਦਾ ਸਭ ਨੂੰ ਅਧਿਕਾਰ, ਪਰ ਪੰਜਾਬ ਦੀ ਧਰਤੀ 'ਤੇ ਨਫ਼ਰਤ ਦਾ ਬੀਜ ਨਹੀਂ ਉੱਗੇਗਾ
3. Ludhiana ਪੱਛਮੀ ਤੋਂ ਆਪ MLA ਗੁਰਪ੍ਰੀਤ ਗੋਗੀ ਨਮਿਤ ਅੰਤਿਮ ਅਰਦਾਸ 19 ਜਨਵਰੀ ਨੂੰ
4. 17 ਜਨਵਰੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ
5. ਬਟਾਲਵੀ ਨੂੰ 100 ਰੁਪਏ ਦੀ ਲਾਟਰੀ ਨੇ ਬਣਾ'ਤਾ ਲੱਖਪਤੀ
6. ਭਾਜਪਾ ਦੇ ਸੂਬਾ ਪ੍ਰਧਾਨ ਤੇ ਗਾਇਕ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ
- ਨਸ਼ਾ ਛੁਡਾਊ ਕੇਂਦਰ ਸੀਲ ਕਰਕੇ ਸਟਾਕ ਰਜਿਸਟਰ ਤੇ ਦਵਾਈਆਂ ਸਿਹਤ ਵਿਭਾਗ ਦੇ ਹਵਾਲੇ: ਹਸਪਤਾਲ ਦਾ ਲਾਇਸੰਸ ਫੌਰੀ ਤੌਰ ਤੇ ਮੁਅੱਤਲ
7. ਲੋਕ ਸੰਪਰਕ ਵਿਭਾਗ ਨੇ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਤੀਸਰਾ ਧਾਰਮਿਕ ਸਮਾਗਮ ਕਰਵਾਇਆ
- ਪੰਜਾਬ ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ
8. ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਮੁੱਖ ਸਰਗਨਾ ਕਾਬੂ
- ਜਲੰਧਰ ਦਿਹਾਤੀ ਪੁਲਿਸ ਨੇ ਅੰਤਰ-ਜ਼ਿਲ੍ਹਾ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ
9. Babushahi Special: ਛੜੇਪਣ ਦਾ ਕੁਸੈਲਾ ਸੱਚ-ਪ੍ਰਵਾਸੀ ਕੁੜੀਆਂ ਨਾਲ ਵਿਆਹ ਕਰਵਾਉਣਾਂ ਬਣੀ ਪੰਜਾਬੀ ਮੁੰਡਿਆਂ ਦੀ ਮਜਬੂਰੀ
10. 20,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- ਭਾਰਤ ਦੇ ਸਾਰੇ ਵਕੀਲਾਂ ਦੀਆਂ ਡਿਗਰੀਆਂ ਹੋਣਗੀਆਂ ਚੈਕ, ਬੀ ਸੀ ਆਈ ਨੇ ਜਾਰੀ ਕੀਤੇ ਹੁਕਮ