← ਪਿਛੇ ਪਰਤੋ
ਪੰਜਾਬ ਦਾ ਪਹਿਲਾ ਹੈਰੀਟੇਜ ਬੁਟੀਕ ਹੋਟਲ 'ਰਣ ਬਾਸ - ਦਿ ਪੈਲੇਸ' ਦਾ ਸੀਐੱਮ ਮਾਨ ਵੱਲੋਂ ਉਦਘਾਟਨ (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਪਟਿਆਲਾ, 15 ਜਨਵਰੀ 2025- ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕਿਲ੍ਹਾ ਮੁਬਾਰਕ ਵਿਚਲਾ ਰਾਣੀਆਂ ਦਾ ਮਹਿਲ ‘ਰਨ ਬਾਸ’ ਹੋਟਲ ਬਣ ਗਿਆ ਹੈ। ਨਿੱਜੀ ਕੰਪਨੀ ਵੱਲੋਂ ਕਿਲ੍ਹੇ ਦੇ ਅਹਿਮ ਹਿੱਸੇ ਨੂੰ ਮੁੜ ਸੁਰਜੀਤ ਕਰ ਕੇ ਹੋਟਲ ਬਣਾਇਆ ਗਿਆ ਹੈ। ਇਹ ਹੋਟਲ ਪਿਛਲੇ ਸਾਲ ਨਵੰਬਰ ਤੋਂ ਚੱਲ ਰਿਹਾ ਹੈ ਜਿਸਦਾ ਰਸਮੀ ਉਦਘਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤਾ ਗਿਆ ਹੈ। ਵੇਖੋ ਵੀਡੀਓ-
Total Responses : 863