← ਪਿਛੇ ਪਰਤੋ
ਭਾਰਤ ਦੇ ਸਾਰੇ ਵਕੀਲਾਂ ਦੀਆਂ ਡਿਗਰੀਆਂ ਹੋਣਗੀਆਂ ਚੈਕ, ਬੀ ਸੀ ਆਈ ਨੇ ਜਾਰੀ ਕੀਤੇ ਹੁਕਮ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 15 ਜਨਵਰੀ, 2025: ਦੇਸ਼ ਭਰ ਵਿਚ ਜਾਅਲੀ ਡਿਗਰੀਆਂ ਨਾਲ ਵਕਾਲਤ ਕਰਨ ਦੀਆਂ ਆਈਆਂ ਵਿਆਪਕ ਰਿਪੋਰਟਾਂ ਮਗਰੋਂ ਬਾਰ ਕੌਂਸਲ ਆਫ ਇੰਡੀਆ (ਬੀ ਸੀ ਆਈ) ਨੇ ਸਾਰੇ ਰਾਜਾਂ ਦੀਆਂ ਬਾਰ ਕੌਂਸਲਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਆਪੋ ਆਪਣੇ ਰਾਜ ਵਿਚ ਰਜਿਸਟਰ ਕੀਤੇ ਵਕੀਲਾਂ ਦੀਆਂ ਡਿਗਰੀਆਂ ਦੀ ਪੜਤਾਲ ਕਰਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 903