ਸ੍ਰੀ ਅਵਿਨਾਸ਼ ਚੰਦ ਸੂਦ
ਦੀਦਾਰ ਗੁਰਨਾ
ਭਾਦਸੋਂ 6 ਅਕਤੂਬਰ 2025 : ਸ੍ਰੀ ਅਵਿਨਾਸ਼ ਚੰਦ ਸੂਦ ਜੀ 25 ਸਤੰਬਰ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਮ ਚਰਨਾਂ ਵਿੱਚ ਵਿਲੀਨ ਹੋਏ ਸਨ , ਪਰਿਵਾਰ ਵੱਲੋਂ ਉਨ੍ਹਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਕੱਲ੍ਹ ਮੰਗਲਵਾਰ ( ਵਿਸ਼ਵਕਰਮਾ ਮੰਦਰ ) ਭਾਦਸੋਂ ਵਿਖੇ ਹੋਵੇਗੀ , ਇਸ ਸੋਗ ਸਮਾਗਮ ਵਿੱਚ ਸਾਰੇ ਸਨੇਹੀ, ਦੋਸਤ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ , ਤਾਂ ਜੋ ਸਾਂਝੀ ਪ੍ਰਾਰਥਨਾ ਰਾਹੀਂ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾ ਸਕੇ