Punjabi News Bulletin: ਪੜ੍ਹੋ ਅੱਜ 25 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 25 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- What is Shimla Agreement 1972: ਸ਼ਿਮਲਾ ਸਮਝੌਤਾ ਕੀ ਹੈ ਜੋ ਪਾਕਿਸਤਾਨ ਵੱਲੋਂ ਮੁਅੱਤਲ ਕੀਤਾ ਗਿਆ? ਭਾਰਤ 'ਤੇ ਪਵੇਗਾ ਅਸਰ?
- Pahalgam Terror Attack: ਭਾਰਤੀ ਫ਼ੌਜ ਨੇ ਅੱਤਵਾਦੀ ਦਾ ਘਰ ਬੰਬ ਨਾਲ ਉਡਾਇਆ
1. ਪ੍ਰਵੀਨ ਕੁਮਾਰ ਸਿਨਹਾ ਨੂੰ ਵਿਜੀਲੈਂਸ ਚੀਫ ਦਾ ਐਡੀਸ਼ਨਲ ਚਾਰਜ ਮਿਲਿਆ
- ਵੱਡੀ ਖ਼ਬਰ: ਪੰਜਾਬ ਦੇ ਵਿਜੀਲੈਂਸ ਚੀਫ SP ਸਿੰਘ ਪਰਮਾਰ ਸਮੇਤ ਦੋ ਹੋਰ ਅਫਸਰ ਸਸਪੈਂਡ, ਪੜ੍ਹੋ ਹੁਕਮਾਂ ਦੀ ਕਾਪੀ
- ਵਿਜੀਲੈਂਸ ਚੀਫ ਤੋਂ ਬਿਨਾਂ ਹੋਰ ਕਿਹੜੇ-ਕਿਹੜੇ ਅਫਸਰ ਹੋਏ ਸਸਪੈਂਡ, ਪੜ੍ਹੋ ਵੇਰਵਾ
2. CM ਮਾਨ ਵੱਲੋਂ ਦਿੱਲੀ ਏਅਰਪੋਰਟ 'ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਦੁਰਵਿਵਹਾਰ ਦੀ ਸਖ਼ਤ ਨਿੰਦਾ
3. ਆਪ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਬਲਾਕ ਵਿੱਚੋਂ ਇੱਕ ਨਸ਼ਾ ਮੁਕਤ ਪਿੰਡ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ
- 'ਆਮ ਆਦਮੀ ਕਲੀਨਿਕ' ਮਾਡਲ ਨੂੰ ਵਿਸ਼ਵ ਪੱਧਰ 'ਤੇ ਮਿਲੀ ਪ੍ਰਸ਼ੰਸਾ, ਆਸਟ੍ਰੇਲੀਆਈ ਵਫ਼ਦ ਨੇ ਇਹ ਮਾਡਲ ਆਉਣੇ ਦੇਸ਼ 'ਚ ਅਪਣਾਉਣ ਵਿੱਚ ਦਿਖਾਈ ਦਿਲਚਸਪੀ
- ਮੋਹਿੰਦਰ ਭਗਤ ਸਾਬਕਾ ਸੈਨਿਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਲਈ ਜ਼ਿਲ੍ਹਿਆਂ ਦਾ ਕਰਨਗੇ ਦੌਰਾ, ਯੋਜਨਾ ਤਿਆਰ
- ਕੈਬਨਿਟ ਸਬ-ਕਮੇਟੀ ਵੱਲੋਂ ਲਗਾਤਾਰ ਦੂਜੇ ਦਿਨ ਕਰਮਚਾਰੀ ਸੰਗਠਨਾਂ ਨਾਲ ਮੀਟਿੰਗਾਂ
- ਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ
- ਡਾ. ਬਲਬੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਐੱਚ ਆਈ ਵੀ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਪ੍ਰਤੀ ਜਾਗਰੂਕ ਕਰਨ ਦੀ ਅਪੀਲ
4. ਰਾਜਪੁਰਾ ਦੇ 18 ਸਾਲਾ ਏਕਮ ਸਿੰਘ ਦੀ ਆਸਟ੍ਰੇਲੀਆ 'ਚ ਗੋਲੀਆਂ ਮਾਰ ਕੇ ਹੱਤਿਆ
5. 'ਪਾਕਿਸਤਾਨੀਆਂ ਨੂੰ ਲੱਭੋ ਅਤੇ ਵਾਪਸ ਭੇਜੋ', ਪਹਿਲਗਾਮ ਹਮਲੇ ਦੇ ਬਾਅਦ ਐਕਸ਼ਨ ਵਿੱਚ ਅਮਿਤ ਸ਼ਾਹ, ਸਾਰੇ ਮੁੱਖ ਮੰਤਰੀਆਂ ਨੂੰ ਦਿੱਤੇ ਨਿਰਦੇਸ਼
6. ਜ਼ਮੀਨੀ ਸੰਘਰਸ਼ ਨਾਲ ਜੁੜੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
7. Babushahi Special: ਬੱਸ ਅੱਡਾ ਮਾਮਲਾ: ਡਿਪਟੀ ਕਮਿਸ਼ਨਰ ਬਠਿੰਡਾ ਨੇ ਚੌਧਰ ਕਰਨ ਵਾਲਿਆਂ ਨੂੰ ਸੁਣਾਈਆਂ ਖਰੀਆਂ ਖਰੀਆਂ
8. ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ 'ਤੇ ਕਾਤਲਾਨਾ ਹਮਲਾ: ਦੋਵੇਂ ਲੱਤਾਂ ਤੇ ਇੱਕ ਬਾਂਹ ਤੋੜੀ: ਗੱਡੀ ਦੀ ਵੀ ਭੰਨਤੋੜ ਕੀਤੀ
- ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਤੇ ਜਾਨਲੇਵਾ ਹਮਲੇ ਦਾ ਮਾਮਲਾ: ਡੀਸੀ ਸੰਗਰੂਰ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ
9. BREAKING: ਪਹਿਲਗਾਮ ਹਮਲੇ 'ਤੇ ਗਵਰਨਰ ਪੰਜਾਬ ਦਾ ਵੱਡਾ ਬਿਆਨ, ਕਿਹਾ.... ਜੋ ਭਾਸ਼ਾ ਦੁਸ਼ਮਣ ਦੀ ਹੈ, ਜਵਾਬ ਵੀ ਉਸੇ ਤਰ੍ਹਾਂ ਦਿਆਂਗੇ
-ਪਾਕਿਸਤਾਨ ਨੇ ਹੁਣ ਕੰਟਰੋਲ ਰੇਖਾ 'ਤੇ ਚਲਾਈਆਂ ਗੋਲੀਆਂ; ਭਾਰਤ ਨੇ ਦਿੱਤਾ ਢੁੱਕਵਾਂ ਜਵਾਬ
- ਪਹਿਲਗਾਮ ਅੱਤਵਾਦੀ ਹਮਲੇ 'ਤੇ ਅਹਿਮ ਮੀਟਿੰਗ ਵਿੱਚ ਸਰਕਾਰ ਨੇ ਸਰਬ ਪਾਰਟੀ ਆਗੂਆਂ ਨੂੰ ਕੀ ਕਿਹਾ ?
10. ਆਈ.ਏ.ਐਸ ਵਿਨੈ ਬੁਬਲਾਨੀ ਨੇ ਡਵੀਜਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ