PAU ਮਾਮਲੇ 'ਚ ਆਪ ਹਾਈਕਮਾਂਡ ਐਕਸ਼ਨ ਮੋਡ 'ਚ- ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ:
ਚੰਡੀਗੜ੍ਹ, 24 ਅਪ੍ਰੈਲ 2025 : PAU ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਹਾਈਕਮਾਂਡ ਹੁਣ ਐਕਸ਼ਨ 'ਚ ਆ ਗਿਆ ਹੈ।
ਬਰਖਾਸਤ ਕੀਤੇ ਗਏ PAU ਕਰਮਚਾਰੀ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ।
ਇਸ ਮਾਮਲੇ 'ਚ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਵਿਰੁੱਧ ਵੀ ਅਨੁਸ਼ਾਸ਼ਨ ਭੰਗ ਕਰਨ ਦੀ ਕਾਰਵਾਈ ਹੋ ਸਕਦੀ ਹੈ।