← ਪਿਛੇ ਪਰਤੋ
ਪੱਤਰਕਾਰ ਸੁਰਜੀਤ ਭਗਤ ਦਾ ਦਿਹਾਂਤ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 30 ਮਾਰਚ, 2025: ਪੱਤਰਕਾਰ ਸੁਰਜੀਤ ਭਗਤ ਦਾ ਅੱਜ ਰਾਤ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਭਤੀਜੇ ਰਾਜਵਿੰਦਰ ਟੋਨੀ ਇਹ ਦੁੱਖਦਾਈ ਖ਼ਬਰ ਸਾਂਝੀ ਕੀਤੀ ਹੈ। ਬਹੁਤ ਹੀ ਨਿਮਰ ਅਤੇ ਸ਼ਾਂਤ ਸੁਭਾਅ ਦੇ ਮਾਲਕ ਸੁਰਜੀਤ ਭਗਤ ਨਾਲ ਰੋਜ਼ਾਨਾ ਅਜੀਤ ਵਿੱਚ ਕਈ ਵਰ੍ਹਿਆਂ ਤੋਂ ਕੰਮ ਕਰ ਰਹੇ ਸਨ। ਸੁਰਜੀਤ ਭਗਤ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਸਪੁੱਤਰ ਦੇ ਬਾਹਰੋਂ ਆਉਣ ’ਤੇ ਸੋਮਵਾਰ 31 ਮਾਰਚ ਨੂੰ ਹੋਵੇਗਾ।
Total Responses : 0