← ਪਿਛੇ ਪਰਤੋ
ਕਰਨਲ ਬਾਠ ਅੱਜ ਰਾਜਨਾਥ ਸਿੰਘ ਨਾਲ ਕਰਨਗੇ ਮੁਲਾਕਾਤ ਬਾਬੂਸ਼ਾਹੀ ਨੈਟਵਰਕ ਪਟਿਆਲਾ/ਦਿੱਲੀ, 30 ਮਾਰਚ, 2025: ਪੁਲਿਸ ਮੁਲਾਜ਼ਮਾਂ ਹੱਥੋਂ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਜਸਵਿੰਦਰ ਸਿੰਘ ਬਾਠ ਤੇ ਉਹਨਾਂ ਦੀ ਧਰਮ ਪਤਨੀ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਵੀ ਮੌਜੂਦ ਰਹਿਣਗੇ। ਇਹ ਮੁਲਾਕਾਤਾ ਸਵੇਰੇ 11.00 ਵਜੇ ਦਿੱਲੀ ਵਿਚ ਹੋਵੇਗੀ।
Total Responses : 0