← ਪਿਛੇ ਪਰਤੋ
ਫ਼ੌਜ ਵਿਚ ਭਰਤੀ ਹੋਣ ਦਾ ਸੁਨਹਿਰੀ ਮੌਕਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 24 ਜਨਵਰੀ 2025 : ਨੌਜਵਾਨਾਂ ਨੂੰ ਆਰਮੀ ਵਿਚ ਭਰਤੀ ਹੋਣ ਲਈ ਇਸ ਵਾਰ ਬਹੁਤ ਸੁਨੇਹਰਾ ਮੌਕਾ ਹੈ ਕਿਉਂ ਕਿ ਵਕੈਂਸੀਆਂ ਕਾਫੀ ਜਿਆਦਾ ਤਾਦਾਤ ਵਿਚ ਆ ਰਹੀਆਂ ਹਨ। ਜਿਆਦਾ ਵਕੈਂਸੀਆਂ ਜੱਟ ਸਿਖ ਅਤੇ ਡੋਗਰਾ ਨੌਜਵਾਨਾਂ ਲਈ ਹਨ।ਨੌਜਵਾਨ ਭਰਤੀ ਲਈ 8 ਫਰਵਰੀ ਤੋਂ ਆਰਮੀ website ਤੇ online apply ਕਰ ਸਕਦੇ ਹਨ। ਪਿੰਡਾਂ ਵਿਚ ਭਰਤੀ ਵਾਰੇ ਟੀਮਾਂ ਜਾਣਕਾਰੀ ਦੇ ਕੇ ਆਰਜ਼ੀ ਰਜਿਸਟ੍ਰੇਸ਼ਨ ਵੀ ਕਰ ਰਹੀਆਂ ਹਨ । ਹੁਣ ਤੋਂ ਹੀ ਦੌੜ ਅਤੇ ਲਿਖਿਤ ਟੈਸਟ ਲਈ ਜੋਰਾਂ ਨਾਲ ਤਿਆਰੀ ਸ਼ੁਰੂ ਕੀਤੀ ਜਾਵੇ ਅਤੇ ਨਾਲ ਹੀ ਲੋੜਿੰਦਾ ਸਰਟਫਿਕੇਟ ਤਿਆਰ ਕਰਵਾਏ ਜਾਣ। ਹੋਰ ਜਾਣਕਾਰੀ ਲਈ ਜਲੰਧਰ ਆਰਮੀ ਭਰਤੀ ਆਫਿਸ ਜਾ ਸੀ-ਪਾਈਟ ਆਫਿਸ ਰਾਹੋਂ ਯਾ ਉਪਰ ਦਿੱਤੇ ਨੰਬਰਾਂ ਤੇ ਸੰਪਰਕ ਕਰੋ।
Total Responses : 1327