← ਪਿਛੇ ਪਰਤੋ
ਲੁਧਿਆਣਾ ਫੈਕਟਰੀ ਕਾਂਡ: ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੁਆਉ ਮੋਟੋ
ਲੁਧਿਆਣਾ 22 ਜਨਵਰੀ 2025 - ਲੁਧਿਆਣਾ ਫੈਕਟਰੀ ਕਾਂਡ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਸੁਆਉ ਮੋਟੋ ਲਿਆ ਹੈ। ਪੰਜਾਬ ਮਹਿਲਾ ਕਮਿਸ਼ਨ ਵੱਲੋਂ ਲੁਧਿਆਣਾ ਫੈਕਟਰੀ ਕਾਂਡ ਦੀ 23 ਜਨਵਰੀ ਤੱਕ ਸਟੇਟਸ ਰਿਪੋਰਟ ਮੰਗੀ ਗਈ ਹੈ।
Total Responses : 1257