Punjabi News Bulletin: ਪੜ੍ਹੋ ਅੱਜ 22 ਜਨਵਰੀ ਦੀਆਂ ਵੱਡੀਆਂ 10 ਖਬਰਾਂ (9:22 PM)
ਚੰਡੀਗੜ੍ਹ, 22 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:22 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਦਿੱਲੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਤੀਜੇ ਦਿਨ ਕੀਤਾ ਪ੍ਰਚਾਰ, ਕਈ ਰੋਡ ਸ਼ੋਅ ਕੀਤੇ
2. ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਤਾਲਿਬਾਨੀ ਸਜ਼ਾ ਦੇ ਮਾਮਲੇ 'ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ
- ਚੋਰੀ ਕਰਨ ਤੇ ਫੈਕਟਰੀ ਮਾਲਕ ਨੇ ਪੂਰੇ ਪਰਿਵਾਰ ਦਾ ਮੂੰਹ ਕਾਲਾ ਕਰਕੇ ਇਲਾਕੇ 'ਚ ਘੁਮਾਇਆ
- ਲੁਧਿਆਣਾ ਫੈਕਟਰੀ ਕਾਂਡ: ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੁਆਉ ਮੋਟੋ
3. ਪੰਜਾਬ ਸਿਹਤ ਵਿਭਾਗ ਨੇ ਐਨ.ਜੀ.ਓ. ਨਾਲ ਮਿਲ ਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮਿਲਾਇਆ ਹੱਥ : ਡਾ. ਬਲਬੀਰ ਸਿੰਘ
4. ਚੀਨੀ ਡੋਰ ਵਿਰੁੱਧ ਕਾਰਵਾਈ: ਪੰਜਾਬ ਪੁਲਿਸ ਵੱਲੋਂ 20 ਦਿਨਾਂ ਵਿੱਚ ਚੀਨੀ ਡੋਰ ਦੇ 80879 ਬੰਡਲ ਬਰਾਮਦ, 90 ਐਫਆਈਆਰਜ਼ ਦਰਜ
5. ਸਪੀਕਰ ਸਿੰਘ ਸੰਧਵਾਂ ਵੱਲੋਂ ਪਟਨਾ ਵਿਖੇ 85ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ਿਸਰਜ਼ ਕਾਨਫਰੰਸ ਵਿੱਚ ਸ਼ਿਰਕਤ; ਵੈਸ਼ਾਲੀ ਸਤੂਪ ਵਿਖੇ ਮੱਥਾ ਟੇਕਿਆ
6. ਜਗਜੀਤ ਡੱਲੇਵਾਲ ਦਾ ਮਰਨ ਵਰਤ ਅੱਜ 58ਵੇਂ ਦਿਨ ਵੀ ਰਿਹਾ ਜਾਰੀ, ਖੁੱਲ੍ਹੀ ਹਵਾ ਅਤੇ ਰੌਸ਼ਨੀ ਵਿੱਚ ਆਏ ਬਾਹਰ
7. ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਦੇ ਅਹਿਦ ਨਾਲ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸੰਪੰਨ
- ਨਨਕਾਣਾ ਸਾਹਿਬ ਵਾਲਾ ਜੰਡ ਸਾਨੂੰ ਅੱਜ ਵੀ ਕੁਰਬਾਨੀਆਂ ਦਾ ਇਤਿਹਾਸ ਸੁਣਾਉਂਦਾ ਹੈ- ਗੁਰਭਜਨ ਗਿੱਲ
8. ਸੈਰ ਕਰ ਰਹੀ ਕੁੜੀ 'ਤੇ ਗੋਲੀ ਚੱਲਣ ਦਾ ਮਾਮਲਾ ਨਿਕਲਿਆ ਮਨਘੜਤ ! ਬਠਿੰਡਾ ਪੁਲਿਸ ਨੇ ਅੱਖੀਂ ਘੱਟਾ ਪਾਉਣ ਵਾਲਿਆਂ ਨੂੰ ਦਬੋਚਿਆ
9. ਐਸ.ਐਚ.ਓ. ਦੇ ਨਾਮ ਤੇ ਗੰਨਮੈਨ 30000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
10. SGPC ਦੀਆਂ ਵੋਟਾਂ ਬਣੀਆਂ ਜਾਅਲੀ! ਸੁਖਬੀਰ ਬਾਦਲ ਦਾ ਖੁਲਾਸਾ
- ਕੇਜਰੀਵਾਲ ਨੇ ਮਿਡਲ ਕਲਾਸ ਲਈ ਕੀਤਾ ਵੱਡਾ ਐਲਾਨ, ਕੇਂਦਰ ਸਾਹਮਣੇ ਰੱਖੀ 7 ਨੁਕਾਤੀ ਮੰਗ (ਵੇਖੋ ਵੀਡੀਓ)
- Canada: ਡੈਲਟਾ ਵਿਖੇ ਹੋਈ ਗੋਲਬਾਰੀ 'ਚ 29 ਸਾਲਾ ਪੰਜਾਬੀ ਨੌਜਵਾਨ ਦੀ ਮੌਤ
- ਟਰੰਪ ਦਾ ਨਵਾਂ ਹੁਕਮ: ਅਮਰੀਕਾ 'ਚ H-1B ਧਾਰਕਾਂ ਦੇ ਬੱਚਿਆਂ ਨੂੰ ਹੁਣ ਜਨਮ ਸਮੇਂ ਨਾਗਰਿਕਤਾ ਨਹੀਂ ਮਿਲੇਗੀ