← ਪਿਛੇ ਪਰਤੋ
ਅਦਿੱਤੇ ਕੁਮਾਰ ਹੋਣਗੇ ਨਵੇਂ ਐਸਐਸਪੀ ਗੁਰਦਾਸਪੁਰ
ਰੋਹਿਤ ਗੁਪਤਾ
ਗੁਰਦਾਸਪੁਰ, 21 ਫਰਵਰੀ 2025 - ਪੰਜਾਬ ਸਰਕਾਰ ਵੱਲੋਂ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਗੁਰਦਾਸਪੁਰ ਦੇ ਐਸਐਸਪੀ ਦਆਮਾਂ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੂੰ ਗੁਰਦਾਸਪੁਰ ਤੋਂ ਬਦਲ ਕੇ ਸ਼ਹਿਬੀਜਾਦਾ ਅਜੀਤ ਸਿੰਘ ਨਗਰ (SAS) ਦਾ ਏ ਆਈ ਜੀ ਇੰਟੈਲੀਜੈਂਸ ਲਗਾ ਦਿੱਤਾ ਗਿਆ ਹੈ ਜਦ ਕਿ ਉਹਨਾਂ ਦੀ ਜਗ੍ਹਾ ਤੇ ਗੁਰਦਾਸਪੁਰ ਦੇ ਐਸਐਸਪੀ ਅਦਿੱਤੇ ਕੁਮਾਰ ਨੂੰ ਲਗਾਇਆ ਗਿਆ ਹੈ। ਅਦਿਤੇ ਕੁਮਾਰ 2018 ਬੈਚ ਦੇ ਆਈ ਪੀਐਸ ਅਧਿਕਾਰੀ ਹਨ ਜੋ ਇਸ ਤੋਂ ਪਹਿਲਾਂ ਡੀਸੀਪੀ ਹੈਡ ਕਵਾਰਟਰ ਜਲੰਧਰ ਦੇ ਤੌਰ ਤੇ ਕੰਮ ਕਰ ਰਹੇ ਸਨ।
Total Responses : 505