Big Breaking: ਵਿਜੀਲੈਂਸ ਨੂੰ ਮਿਲਿਆ ਇੱਕ ਹੋਰ ਡਾਇਰੈਕਟਰ, ਪੜ੍ਹੋ ਵੇਰਵਾ
ਰਵੀ ਜੱਖੂ
ਚੰਡੀਗੜ੍ਹ, 8 ਦਸੰਬਰ 2024- ਪੰਜਾਬ ਵਿਜੀਲੈਂਸ ਨੂੰ ਇੱਕ ਹੋਰ ਡਾਇਰੈਕਟਰ ਮਿਲ ਗਿਆ ਹੈ। ਸੂਬਾ ਸਰਕਾਰ ਦੇ ਵਲੋਂ ਸੀਨੀਅਰ ਆਈਪੀਐਸ ਅਫ਼ਸਰ J. Elanchezhian ਨੂੰ ਵਿਜੀਲੈਂਸ ਡਾਇਰੈਕਟਰ ਨਿਯੁਕਤ ਕੀਤਾ ਹੈ। J. Elanchezhian ਇਸ ਤੋਂ ਪਹਿਲਾਂ ਡੀਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ (ਐਸਏਐਸ ਨਗਰ) ਵਿਖੇ ਤੈਨਾਤ ਸਨ।