← ਪਿਛੇ ਪਰਤੋ
ਵੇਰਕਾ ਦੁੱਧ ਪੰਜਾਬ-ਚੰਡੀਗੜ੍ਹ 'ਚ ਹੋਇਆ ਮਹਿੰਗਾ
ਕੱਲ੍ਹ ਤੋਂ ਨਵੀਆਂ ਦਰਾਂ ਹੋਣਗੀਆਂ ਲਾਗੂ
ਚੰਡੀਗੜ੍ਹ, 29 ਅਪ੍ਰੈਲ 2025-ਪੰਜਾਬ-ਚੰਡੀਗੜ੍ਹ ਵਿੱਚ ਵੇਰਕਾ ਦੁੱਧ ਦੀਆਂ ਦਰਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਹੋ ਗਿਆ ਹੈ। ਇਹ ਕੀਮਤਾਂ ਕੱਲ੍ਹ (30 ਅਪ੍ਰੈਲ 2025) ਤੋਂ ਲਾਗੂ ਹੋਣਗੀਆਂ।
Total Responses : 1