'ਯਾਦਾਂ ਅਤੀਤ ਦੀਆਂ' ਪ੍ਰੋਗਰਾਮ 8 ਮਾਰਚ ਨੂੰ
ਚੰਡੀਗੜ੍ਹ, 6 ਮਾਰਚ 2025 - ਚੰਡੀਗੜ੍ਹ ਦੇ ਖੇਤਰ 'ਚ ਪੰਜਾਬੀ ਸਾਹਿਤ, ਸੱਭਿਆਚਾਰ, ਨਾਟਕ/ਥੀਏਟਰ, ਨ੍ਰਿਤ/ਨਾਟ, ਸੰਗੀਤ ਅਤੇ ਰਿਦਮ ਨੂੰ ਪ੍ਰਫੁਲਿਤ ਕਰਨ ਲਈ ਪਾਏ ਯੋਗਦਾਨ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਸਮਰਪਿਤ ਪ੍ਰੋਗਰਾਮ 'ਯਾਦਾਂ ਅਤੀਤ ਦੀਆਂ' 8 ਮਾਰਚ ਨੂੰ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
