← ਪਿਛੇ ਪਰਤੋ
ਮੋਹਾਲੀ ਸ਼ਹਿਰ ਵਿਚ ਕਿੱਥੇ-ਕਿੱਥੇ ਲੱਗੇ E- Challan ਲਈ ਕੈਮਰੇ ?
ਕੁਲਜਿੰਦਰ ਸਰਾਂ
ਮੋਹਾਲੀ : ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਵਿੱਚ ਵੀ ਲੋਕਾਂ ਨੂੰ ਈ-ਚਲਾਨ ਮਿਲਣਗੇ। ਜੇਕਰ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਹੋ, ਤਾਂ ਤੁਹਾਡੀ ਆਪਣੀ ਫੋਟੋ ਵੀ ਚਲਾਨ ਵਿੱਚ ਤੁਹਾਡੇ ਘਰ ਪਹੁੰਚ ਜਾਵੇਗੀ। ਹੇਠਾਂ ਦਿੱਤੀ ਲਿਸਟ ਵਿਚ ਵੇਖੋ, ਕਿਥੇ- ਕਿਥੇ ਮੋਹਾਲੀ ਵਿਚ ਲੱਗੇ ਹਨ ਕੈਮਰੇ
Total Responses : 1105