ਬਰਨਾਲਾ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ
ਕਮਲਜੀਤ ਸਿੰਘ
ਬਰਨਾਲਾ : ਅੱਜ 5 ਮਾਰਚ ਨੂੰ ਪੰਜਾਬ ਦੇ ਕਿਸਾਨ ਚੰਡੀਗੜ੍ਹ ਇੱਕਠੇ ਹੋ ਰਹੇ ਹਨ ਅਤੇ ਪੁਲਿਸ ਨੇ ਇਕ ਦਿਨ ਪਹਿਲਾਂ ਹੀ ਕਿਸਾਨ ਲੀਡਰਾਂ ਦੀ ਫੜੋ ਫੜੀ ਜਾਰੀ ਕਰ ਦਿੱਤੀ ਸੀ। ਇਸੇ ਲਈ ਵਿਚ ਬਰਨਾਲਾ ਤੋ ਵੀ ਕਿਸਾਨ ਚੰਡੀਗੜ੍ਹ ਲਈ ਰਵਾਨਾ ਹੋਏ ਹਨ।
➡️ ਬਰਨਾਲਾ ਦੇ ਪਿੰਡਾਂ ਤੋਂ ਕਿਸਾਨ ਵੱਡੇ ਕਾਫਲੇ ਦੀ ਸ਼ਕਲ ਵਿੱਚ ਚੰਡੀਗੜ੍ਹ ਵੱਲ ਰਵਾਨਾ ਹੋਏ।
➡️ ਬਡਬਰ ਟੋਲ ਪਲਾਜ਼ਾ 'ਤੇ ਵੱਡੀ ਪੁਲਿਸ ਤਾਇਨਾਤ – ਬਰਨਾਲਾ-ਚੰਡੀਗੜ੍ਹ ਹਾਈਵੇਅ 'ਤੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
➡️ ਕਿਸਾਨਾਂ ਦੀ ਵੱਡੀ ਹਾਜ਼ਰੀ – ਕਿਸਾਨ ਟਰੈਕਟਰ-ਟਰਾਲੀਆਂ ਤੇ ਵਾਹਨ ਲੈ ਕੇ ਟੋਲ ਪਲਾਜ਼ਾ 'ਤੇ ਪਹੁੰਚੇ।
➡️ ਆਵਾਜਾਈ ਬਹਾਲ – ਕਿਸਾਨ ਅਤੇ ਪੁਲਿਸ ਨੇ ਆਵਾਜਾਈ ਨੂੰ ਨਹੀਂ ਰੋਕਿਆ, ਆਮ ਲੋਕ ਆਸਾਨੀ ਨਾਲ ਆ-ਜਾ ਰਹੇ ਹਨ।
➡️ ਵੱਡੀ ਪੁਲਿਸ ਮੌਜੂਦਗੀ – ਬਰਨਾਲਾ ਦੇ ਐਸਐਸਪੀ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ, ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਰਹੀ।