Punjabi News Bulletin: ਪੜ੍ਹੋ ਅੱਜ 23 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 23 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Big Update: ਭਗਵੰਤ ਮਾਨ ਹੁਣ ਇਸ ਸ਼ਹਿਰ 'ਚ ਲਹਿਰਾਉਣਗੇ ਤਿਰੰਗਾ
2. Dr Gurpreet Kaur Mann ਵੀ ਜੁਟੀ ਦਿੱਲੀ ਦੀ ਆਪ ਚੋਣ ਮੁਹਿੰਮ 'ਚ
3. ਸੀਐਮ ਮਾਨ ਨੇ ਦਿੱਲੀ ਦੇ ਕਸਤੂਰਬਾ ਨਗਰ ਵਿੱਚ ਰੋਡ ਸ਼ੋਅ ਦੀ ਕੀਤੀ ਅਗਵਾਈ, ਮਹਿਰੌਲੀ ਅਤੇ ਛਤਰਪੁਰ ਵਿੱਚ ਕੀਤੀ ਰੈਲੀਆਂ
- ਹੁਣ ਪੰਜਾਬੀ ਚ ਜਾਰੀ ਹੋਣਗੇ ਪੰਜਾਬ ਦੇ ਬਿਜਲੀ ਬਿੱਲ
- ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ ‘ਪੰਜ-ਆਬ ਦੇ ਸ਼ਾਹ ਅਸਵਾਰ’ ਰਿਲੀਜ਼
- Babushahi Special: ਖੇਤਾਂ ਦੇ ਦਾਰੇ ਪੁੱਤੇ ਜੰਗਾਂ ਜਿੱਤਣ ਦੀ ਰੁੱਤੇ ਅਸੀਂ ਸਿਵਿਆਂ ਵਿੱਚ ਸੁੱਤੇ
4. ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਦੀ ਸ਼ਹਾਦਤ ਨੂੰ CM ਮਾਨ ਨੇ ਕੀਤਾ ਸਲਾਮ, ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ
- ਮਾਨਸਾ ਦਾ ਅਗਨੀਵੀਰ ਲਵਪ੍ਰੀਤ ਸਿੰਘ ਕੁਪਵਾੜਾ ਵਿੱਚ ਸ਼ਹੀਦ
5. ਸ਼੍ਰੋਮਣੀ ਅਕਾਲੀ ਦਲ ਨੇ ਮੈਂਬਰਸ਼ਿਪ ਭਰਤੀ ਦੀ ਨਿਗਰਾਨੀ ਵਾਸਤੇ ਆਬਜ਼ਰਵਰ ਲਾਏ, ਗੁਰਪ੍ਰਤਾਪ ਵਡਾਲਾ ਨੂੰ ਵੀ ਦਿੱਤੀ ਜ਼ਿੰਮੇਵਾਰੀ
- ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ 31 ਮਾਰਚ ਤੱਕ ਵਧਾਉਣ ਦੀ ਕੀਤੀ ਮੰਗ
- Breaking: ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਬੁਲਾਈ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਮੀਟਿੰਗ
6. ਬਠਿੰਡਾ ਵਿੱਚ ਇੱਕ ਵਕੀਲ ਨੂੰ ਮਾਰੀਆਂ ਗੋਲੀਆਂ, ਪੜ੍ਹੋ ਵੇਰਵਾ
7. ਕੈਨੇਡਾ 'ਚ ਬਠਿੰਡਾ ਦੇ ਸੰਦੋਹਾ ਪਿੰਡ ਦੀ ਕੁੜੀ ਲਾਪਤਾ
- MP ਅੰਮ੍ਰਿਤਪਾਲ ਦੀ ਹਾਈਕੋਰਟ 'ਚ ਪਟੀਸ਼ਨ: ਸੈਸ਼ਨ ਅਤੇ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ
8. 59ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਮਰਨ ਵਰਤ ਰਿਹਾ ਜਾਰੀ
9. ਸਿਵਲ ਹਸਪਤਾਲ ’ਚ ਨਵਜੰਮੇ ਬੱਚੇ ਦੀ ਮੌਤ: ਪਰਿਵਾਰ ਨੇ ਲਗਾਏ ਲਾਪਰਵਾਹੀ ਦੇ ਦੋਸ਼
10. ਵਿਜੀਲੈਂਸ ਨੇ ਦਬੋਚਿਆ ਘਰ ਦੇ ਬਨੇਰੇ ਢਾਹੁਣ ਲੱਗਾ ਪੁਲਿਸ ਦਾ ਹੌਲਦਾਰ