← ਪਿਛੇ ਪਰਤੋ
ਪੱਛਮੀ ਬੰਗਾਲ ਵਿਚ ਪਟੜੀ ਤੋਂ ਉਤਰੀ ਰੇਲ ਪੱਛਮੀ ਬੰਗਾਲ : ਹਾਵੜਾ, ਪੱਛਮੀ ਬੰਗਾਲ ਵਿਚ 22850 ਸਿਕੰਦਰਾਬਾਦ ਸ਼ਾਲੀਮਾਰ ਐਸਐਫ ਐਕਸਪ੍ਰੈਸ ਦੇ ਕੁੱਲ 3 ਡੱਬੇ ਪਟੜੀ ਤੋਂ ਉਤਰ ਗਏ, ਜਿਨ੍ਹਾਂ ਵਿੱਚ ਇੱਕ ਪਾਰਸਲ ਵੈਨ ਅਤੇ 2 ਡੱਬੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਸੀਪੀਆਰਓ ਦੱਖਣ-ਪੂਰਬੀ ਰੇਲਵੇ ਨੇ ਦਿੱਤੀ ਹੈ।
Total Responses : 221