← ਪਿਛੇ ਪਰਤੋ
ਚੰਡੀਗੜ੍ਹ, 31 ਅਗਸਤ, 2017 : ਜਿਲਾ ਸਿਰਸਾ ਦੇ ਜਿਲਾ ਕਲੈਕਟਰ ਪ੍ਰਭਜੋਤ ਸਿੰਘ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜਿਲੇ ਵਿਚ ਜਿੰਨ੍ਹਾਂ ਲਾਈਸੈਂਸ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾਂ ਨਹੀਂ ਕਰਾਵੇ ਉਹ ਕਲ੍ਹ ਪਹਿਲੀ ਸਤੰਬਰ, 2017 ਨੂੰ ਸ਼ਾਮ ਤਕ ਆਪਣੇ-ਆਪਣੇ ਹਥਿਆਰ ਜਮ੍ਹਾਂ ਕਰਵਾ ਦੇਣ। ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਵਿਸ਼ੇਸ਼ ਤੌਰ 'ਤੇ ਜਿੰਨ੍ਹਾਂ ਖੇਤਰਾਂ ਵਿਚ ਕ੍ਰਫ਼ਿਊ ਲੱਗਿਆ ਹੋਇਆ ਹੈ ਉਸ ਖੇਤਰ ਦੇ ਲਾਈਸੈਂਸ ਧਾਰਕ ਆਪਣੇ ਹਥਿਆਰ ਜ਼ਰੂਰ ਜਮ੍ਹਾਂ ਕਰਾਉਣ। ਕਾਨੂੰਨ ਦੀ ਉਲੰਘਣਾ ਕਰਨ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
Total Responses : 267