IAS ਅਜੋਏ ਕੁਮਾਰ ਸਿਨਹਾ ਨੂੰ ਮਿਲਿਆ PSPCL CMD ਪਾਵਰਕੌਮ ਦਾ ਐਡੀਸ਼ਨਲ ਚਾਰਜ
ਚੰਡੀਗੜ੍ਹ, 06 ਫਰਵਰੀ 2025 - IAS ਅਜੋਏ ਕੁਮਾਰ ਸਿਨਹਾ ਨੂੰ CMD ਪਾਵਰਕਾਮ ਦਾ ਐਡੀਸ਼ਨਲ ਚਾਰਜ ਦਿੱਤੋ ਗਿਆ ਹੈ। ਅਜੋਏ ਕੁਮਾਰ ਸਿਨਹਾ 1996 ਬੈਚ ਦੇ ਸੀਨੀਅਰ IAS ਅਧਿਕਾਰੀ ਹਨ, PSPCL ਦੇ ਚੇਅਰਮੈਨ ਬਲਦੇਵ ਸਰਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਆਰਡਰ ਦੀ ਕਾਪੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
https://drive.google.com/file/d/1IqjjpQDa2KyrEMmwY1wnSngXRP1Ci086/view?usp=drive_link