Punjabi News Bulletin: ਪੜ੍ਹੋ ਅੱਜ 6 ਫਰਵਰੀ ਦੀਆਂ ਵੱਡੀਆਂ 10 ਖਬਰਾਂ (9:25 PM)
ਚੰਡੀਗੜ੍ਹ, 6 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9: 25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਸਰਕਾਰ ਨੇ ਸਤਵੀਰ ਸਿੰਘ ਨੂੰ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦਾ ਮੈਂਬਰ ਨਿਯੁਕਤ ਕੀਤਾ
- ਸੀਵਰਮੈਨਾਂ ਦੀਆਂ ਮੰਗਾਂ ਦਾ ਜਲਦ ਹੋਵੇਗਾ ਹੱਲ : ਡਾ. ਰਵਜੋਤ ਸਿੰਘ
- ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸੰਧਵਾਂ ਨਾਲ ਮੁਲਾਕਾਤ ਕੀਤੀ
- ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ਵਿੱਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ- ਬਰਿੰਦਰ ਕੁਮਾਰ ਗੋਇਲ
- ਕਿਸਾਨਾਂ ਨੂੰ ਟੇਲਾਂ ਤੱਕ ਪੂਰੇ ਪਾਣੀ ਦਾ ਵਾਅਦਾ ਭਗਵੰਤ ਮਾਨ ਦੀ ਸਰਕਾਰ ਨੇ ਨਿਭਾਇਆ- ਬਰਿੰਦਰ ਕੁਮਾਰ ਗੋਇਲ
- ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ਵਿੱਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ - ਬਰਿੰਦਰ ਕੁਮਾਰ ਗੋਇਲ
2. IAS ਅਜੋਏ ਕੁਮਾਰ ਸਿਨਹਾ ਨੂੰ ਮਿਲਿਆ PSPCL CMD ਪਾਵਰਕੌਮ ਦਾ ਐਡੀਸ਼ਨਲ ਚਾਰਜ
- IPS Breaking: 16 IPS ਅਧਿਕਾਰੀ ADG ਜਾਂ ADG ਦੇ ਬਰਾਬਰ ਦੇ ਅਹੁਦੇ ਲਈ ਕੇਂਦਰ ਪੈਨਲ ਵਿੱਚ ਸ਼ਾਮਲ
3. ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਰਕਾਰੀ/ਗੈਰ ਸਰਕਾਰੀ ਸਕੂਲਾਂ/ਕਾਲਜਾਂ ’ਚ 11 ਫਰਵਰੀ ਨੂੰ ਛੁੱਟੀ ਦਾ ਐਲਾਨ
4. ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਮੁਸਕਾਨ ਦੇ ਘਰ ਪਹੁੰਚੇ ਹਲਕਾ MLA, ਜਾਣਿਆ ਹਾਲ-ਚਾਲ
- ਸਾਨੂੰ ਤਾਂ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਹੱਥਾਂ ਪੈਰਾਂ ਵਿੱਚ ਹੱਥਕੜੀਆਂ ਲਾ ਕੇ ਕਿੱਥੇ ਲੈ ਕੇ ਚੱਲੇ ਹਨ, ਡਿਪੋਰਟ ਹੋ ਕੇ ਵਾਪਸ ਪਹੁੰਚੇ ਜਸਪਾਲ ਨੇ ਕੀਤਾ ਖੁਲਾਸਾ
- ਅਮਰੀਕਾ ਵਿਚ ਡਿਪੋਰਟ ਕੀਤੇ ਗਏ 104 ਭਾਰਤੀਆਂ ਚੋਂ ਪੰਜਾਬ ਦੇ ਪਿੰਡ ਭਦਾਸ ਦੇ ਮਾਂ-ਪੁੱਤ ਵੀ ਵਾਪਿਸ ਪਰਤੇ
- ਅਮਰੀਕਾ ਤੋਂ ਡਿਪੋਰਟ ਕੀਤੇ ਪਰਿਵਾਰਾਂ ਨੇ ਬਿਆਨ ਕੀਤਾ ਆਪਣਾ ਦਰਦ, ਪੜ੍ਹੋ ਵੇਰਵਾ
5. Babushahi Special: ਬਠਿੰਡਾ :ਕੌਂਸਲਰਾਂ ਨੇ ਡਿਪਟੀ ਮੇਅਰ ’ਤੇ ਸੁੱਟਿਆ ਸਿਆਸੀ ਬੰਬ
6. ਫਰੀਦਕੋਟ ਪੁਲਿਸ ਨੇ ਚੰਦਭਾਨ ਕਾਂਡ ਦੇ 38 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
- ਚੰਦਭਾਨ ਕਾਂਡ - ਮਜ਼ਦੂਰ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਮਿਲਿਆ: ਕਾਰਵਾਈ ਦੀ ਕੀਤੀ ਮੰਗ
7. ਸਿੱਧੂ ਮੂਸੇ ਵਾਲਾ ਦੀ ਮਾਤਾ ਨੇ ਭਾਰਤੀ ਨਿਆਂ ਪ੍ਰਣਾਲੀ ਨੂੰ ਕੋਸਦਿਆਂ ਪਾਈ ਭਾਵੁਕ ਪੋਸਟ, ਲਿਖਿਆ 'ਪੁੱਤ, ਉਡੀਕ ਵੀ ਉਡੀਕ ਉਡੀਕ ਥੱਕ ਗਈ...
8. ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੇਸ਼ ਵਾਪਸੀ ਲਈ ਅਮਰੀਕਾ ਸਥਿਤ ਦੂਤ ਘਰਾਂ ਦੀ ਸਹਾਇਤਾ ਲਵੇ ਮੋਦੀ ਸਰਕਾਰ- ਧਾਲੀਵਾਲ
- ਸੁਖਬੀਰ ਬਾਦਲ ਨੇ ਦੇਸ਼ ਨਿਕਾਲੇ 'ਤੇ ਅਮਰੀਕਾ ਦੀ ਨਿੰਦਾ ਕੀਤੀ, ਟ੍ਰੈਵਲ ਏਜੰਟਾਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ 'ਤੇ ਸਵਾਲ ਉਠਾਏ
- ਪਹਿਲੀ ਵਾਰ ਨਹੀਂ ਪਰਤੇ ਗੈਰ ਕਾਨੂੰਨੀ ਤੌਰ ’ਤੇ ਗਏ ਲੋਕ, ਪੜ੍ਹੋ ਵਿਦੇਸ਼ ਮੰਤਰੀ ਨੇ ਦਿੱਤੇ ਅੰਕੜੇ
- ਹੱਥ ਕੜੀਆਂ ਲਗਾ ਕੇ ਪਹੁੰਚੇ ਵਿਰੋਧੀ ਧਿਰ ਐਮ ਪੀ, ਕੀਤੀ ਇਹ ਮੰਗ
9. ਇਨਕਮ ਟੈਕਸ ਵੱਲੋਂ ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ ਛਾਪੇਮਾਰੀ
10. ਨਹੀਂ ਖੁੱਲ੍ਹਾ ਸ਼ੰਭੂ ਬਾਰਡਰ, ਪੜ੍ਹੋ ਵੇਰਵਾ